ਪੰਜਾਬ ਦੇ ਇਸ ਜਿਲ੍ਹੇ ਦੀ ਪੁਲਿਸ ਨੂੰ ਹਾਈਕੋਰਟ ਨੇ ਫਟਕਾਰ ਲਾਈ ……..
ਪੰਜਾਬ ਦੇ ਇਸ ਜਿਲ੍ਹੇ ਦੀ ਪੁਲਿਸ ਨੂੰ ਹਾਈਕੋਰਟ ਨੇ ਫਟਕਾਰ ਲਾਈ ……..
ਮੋਹਾਲੀ ( ਪੰਕਜ ) ਪੰਜਾਬ ਪੁਲਿਸ ਦੇ ਕਾਰਨਾਮੇ ਸਦਾ ਸੁਰੱਖਿਆ ਚ ਰਹਿੰਦੇ ਹਨ ਤੇ ਆਪਣੇ ਰੋਅਬ ਪਾਉਣ ਨਾਲ ਮਸ਼ਹੂਰ ਪੁਲਿਸ ਨੂੰ ਹਾਈਕੋਰਟ ਵਲੋਂ ਸਖਤ ਨੋਟਿਸ ਲਿਆ ਗਿਆ ਹੈ। ਤੇ ਫਟਕਾਰ ਲਾਈ ਹੈ ਮਾਮਲਾ ਹੈ ਖੰਨਾ ਚ ਪੁਲਿਸ ਵਲੋਂ ਥਾਣੇ ਅੰਦਰ 3 ਵਿਅਕਤੀਆਂ ਦੇ ਉਤਾਰੇ ਗਏ ਕਪੜਿਆਂ ਤੇ ਢਾਹੇ ਗਏ ਤਸ਼ਦੱਦ ਦਾ ਹੁਣ ਕੋਰਟ ਸਖਤੀ ਨਾਲ ਇੰਨਾ ਦੋਸ਼ੀ ਪੁਲਿਸ ਮੁਲਾਜਮ ਤੇ ਕਾਰਵਾਈ ਹੋ ਸਕਦੀ ਹੈ