ਕੋਰੋਨਾ ਕਾਰਨ ਜਲੰਧਰ ਦੇ ਇਕ ਹੋਰ ਵਿਅਕਤੀ ਦੀ ਮੌਤ …………
ਕੋਰੋਨਾ ਕਾਰਨ ਜਲੰਧਰ ਦੇ ਇਕ ਹੋਰ ਵਿਅਕਤੀ ਦੀ ਮੌਤ …………
ਜਲੰਧਰ ( ਪਵਨ ਪਰਾਸ਼ਰ, ਵਿਸ਼ਾਲ ਸ਼ੈਲੀ ) ਕੋਰੋਨਾ ਦਾ ਕਹਿਰ ਪੂਰੇ ਪੰਜਾਬ ਚ ਜਾਰੀ ਹੈ ਨਿਤ ਦਿਨ ਆ ਰਹੀਆਂ ਪਾਜੀਟਿਵ ਰਿਪੋਰਟਾਂ ਕਾਰਨ ਪੰਜਾਬ ਦਾ ਜਲੰਧਰ ਜਿੱਲ੍ਹਾ ਚਿੰਤਾ ਚ ਹੈ ਪਰ ਅੱਜ ਚੰਡੀਗੜ ਦੇ ਹਸਪਤਾਲ ਚ ਜੇਰੇ ਇਲਾਜ ਕੋਰੋਨਾ ਮਰੀਜ ਨਰੇਸ਼ ਚਾਵਲਾ ਪੁੱਤਰ ਭਰਤ ਚਾਵਲਾ ਦੀ ਮੌਤ ਦੀ ਖ਼ਬਰ ਆ ਗਈ ਇਹ ਜਲੰਧਰ ਚ ਕੋਰੋਨਾ ਕਾਰਨ 5 ਵੀ ਮੌਤ ਹੈ ਜਿਸ ਨਾਲ ਪੰਜਾਬ ਚ ਮੌਤਾਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ