ਠੇਕੇ ਤੇ ਕਿਊ ਮੱਚੀ ਹਫੜਾ ਦਫੜੀ ਮਾਹੌਲ ਹੋਇਆ ਗਰਮ …………
ਠੇਕੇ ਤੇ ਕਿਊ ਮੱਚੀ ਹਫੜਾ ਦਫੜੀ ਮਾਹੌਲ ਹੋਇਆ ਗਰਮ …………
ਚੰਡੀਗੜ ( ਪੰਕਜ ) ਪੂਰੇ ਦੇਸ਼ ਲਗੇ ਕਰਫਿਊ ਕਾਰਨ ਸ਼ਰਾਬ ਦੇ ਠੇਕੇ ਵੀ ਬੰਦ ਸੀ ਤੇ ਅੱਜ ਸ਼ਰਾਬ ਦੇ ਸੌਕੀਨ ਲੋਕਾਂ ਨੂੰ ਜਦੋ ਠੇਕਾ ਖੁੱਲਣ ਦਾ ਸਮਾਚਾਰ ਮਿਲਿਆ ਤਾ ਲੰਬਿਆ ਕਤਾਰਾਂ ਚ ਸੌਕੀਨ ਖੜੇ ਹੋ ਗਏ ਪਰ ਸੌਕੀਨਾ ਦੀ ਗਿਣਤੀ ਵੱਧ ਹੋਣ ਤੇ ਠੇਕੇ ਤੇ ਮਾਹੌਲ ਹਫੜਾ ਦਫੜੀ ਵਾਲਾ ਬਣ ਗਿਆ ਤੇ ਪੁਲਿਸ ਨੂੰ ਲਾਠੀ ਚਲਾਉਣੀ ਪਈ ਤੇ ਮਾਹੌਲ ਗਰਮਾਉਂਦਾ ਦੇਖ ਐਕਸਾਈਜ਼ ਵਿਭਾਗ ਨੇ ਠੇਕਾ ਬੰਦ ਕਰਵਾ ਦਿੱਤਾ