ਕੈਪਟਨ ਦੇ ਸ਼ਹਿਰ ਦੇ ਸਾਰੇ ਸਰਕਾਰੀ ਸਕੂਲ ਕੁਆਰੰਟਾਈਨ ਸੈਂਟਰ ਬਣੇ …..
ਕੈਪਟਨ ਦੇ ਸ਼ਹਿਰ ਦੇ ਸਾਰੇ ਸਰਕਾਰੀ ਸਕੂਲ ਕੁਆਰੰਟਾਈਨ ਸੈਂਟਰ ਬਣੇ …..
ਪਟਿਆਲਾ ( ਨਿਰਮਲ ) ਪਟਿਆਲਾ ਸ਼ਹਿਰ ਦੇ ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਸਰਕਾਰੀ ਇਮਾਰਤਾਂ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਹੈ। ਤੇ ਜ਼ਿਲ੍ਹੇ ਦੇ ਸਾਰੇ ਸੀਨੀਅਰ ਸੈਕੰਡਰੀ, ਮਿਡਲ ਅਤੇ ਪ੍ਰਾਇਮਰੀ ਸਕੂਲਾਂ ਨੂੰ ਵੀ ਅਗਲੇ ਹੁਕਮਾਂ ਤੱਕ ਕੁਆਰੰਟਾਈਨ ਸੈਂਟਰ ਘੋਸ਼ਿਤ ਕਰ ਦਿੱਤਾ ਗਿਆ ਹੈ। ਰੇ ਪ੍ਰਸ਼ਾਸਨ ਇਸ ਬਿਮਾਰੀ ਨਾਲ ਲੜਾਈ ਲਈ ਗੰਭੀਰ ਹੈ