ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ 11 ਦੀ ਰਿਪੋਰਟ ਪਾਜ਼ੀਟਿਵ…….
ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ 11 ਦੀ ਰਿਪੋਰਟ ਪਾਜ਼ੀਟਿਵ…….
ਫਿਰੋਜਪੁਰ ( ਵਰਿੰਦਰ ਸਿੰਘ ) ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਕੋਰੋਨਾ ਪਾਜ਼ੀਟਿਵ ਦੇ 11 ਮਾਮਲੇ ਹੋਰ ਨਵੇ ਸਾਹਮਣੇ ਆਏ ਹਨ । ਜ਼ਿਲ੍ਹੇ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ। ਇਹ ਨਵੇਂ ਮਰੀਜ਼ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸਨ। ਇਸ ਸੰਬੰਧੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇੰਨਾ ਸਭ ਨੂੰ ਵੱਖਰਾ ਕਰ ਸਹੂਲਤਾਂ ਦੇ ਹਿਸਾਬ ਨਾਲ ਦਾਖ਼ਲ ਕਰ ਲਿਆ ਗਿਆ ਹੈ