ਜਲੰਧਰ ਚ 3 ਕੋਰੋਨਾ ਕੇਸਾਂ ਦੀ ਰਿਪੋਰਟ ਪਾਜੀਟਿਵ ……..
ਜਲੰਧਰ ਚ 3 ਕੋਰੋਨਾ ਕੇਸਾਂ ਦੀ ਰਿਪੋਰਟ ਪਾਜੀਟਿਵ ……..
ਜਲੰਧਰ ( ਵਿਸ਼ਾਲ ਸ਼ੈਲੀ) ਜਲੰਧਰ ਦੀ ਬੁਰੀ ਖ਼ਬਰ ਇਹ ਹੈ ਕੀ 1 ਵਿਅਕਤੀ ਕੋਰੋਨਾ ਤੋਂ ਪੀੜਤ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ 3 ਹੋਰ ਰਿਪੋਰਟ ਪਾਜ਼ੀਟਿਵ ਆ ਗਈ ਹੈ। ਇਨ੍ਹਾਂ ਮਰੀਜ਼ਾਂ ‘ਚ 65 ਸਾਲ ਅਤੇ 37 ਸਾਲ ਦੀਆਂ ਦੋ ਔਰਤਾਂ ਅਤੇ ਇਕ 5 ਸਾਲ ਦਾ ਬੱਚਾ ਹੈ। ਇਹ ਤਿੰਨੋਂ ਮਰੀਜ਼ ਪਹਿਲਾਂ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ‘ਚ ਦੱਸੇ ਜਾ ਰਹੇ ਹਨ। ਹੁਣ ਜਲੰਧਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 67 ਹੋ ਗਈ ਤੇ ਹੁਣ ਤੱਕ ਕੋਰੋਨਾ ਤੋਂ 3 ਦੀ ਮੌਤ ਦੀ ਗਿਣਤੀ ਹੋ ਗਈ ਹੈ