ਐਤਵਾਰ ਨੂੰ ਜਲੰਧਰ ਚ 6 ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ……
ਐਤਵਾਰ ਨੂੰ ਜਲੰਧਰ ਚ 6 ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ……
ਜਲੰਧਰ ( ਪਵਨ ਪਰਾਸ਼ਰ ) ਐਤਵਾਰ ਨੂੰ ਜਲੰਧਰ ‘ਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਭੇਜੇ ਗਏ ਸੈਂਪਲਾਂ ‘ਚੋਂ 6 ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਹੁਣ ਇਸ ਨਾਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 47 ਹੋ ਗਈ ਹੈ। ਅੱਜ ਆਏ ਪਾਜ਼ੀਟਿਵ ਮਰੀਜ਼ਾਂ ‘ਚ ਇਕ 47 ਸਾਲ ਦੀ ਮਹਿਲਾ ਮਰੀਜ਼ ਵੀ ਹੈ। ਤੇ ਹੁਣ ਏਨਾ 6 ਦੀ ਰਿਪੋਰਟ ਪਾਜੀਟਿਵ ਆਉਣ ਨਾਲ ਸ਼ਹਿਰ ਕਾਟੁ ਖੌਫ਼ ਦਾ ਮਾਹੌਲ ਹੈ ਜੋ ਲੋਕ ਇਨ੍ਹਾਂ ਦੇ ਸੰਪਰਕ ਚ ਸਨ ਊਨਾ ਦੀ ਭਾਲ ਕੀਤੀ ਜਾਵੇਗੀ ਤਾ ਜੋ ਊਨਾ ਨੂੰ ਸ਼ਹਿਰ ਨੂੰ ਇਸ ਬਿਮਾਰੀ ਤੋਂ ਰਹਿਤ ਕੀਤਾ ਜਾ ਸਕੇ