ਜਲੰਧਰ ਚ 2 ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਚਿੰਤਾ ਦਾ ਵਿਸ਼ਾ ……..
ਜਲੰਧਰ ਚ 2 ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਚਿੰਤਾ ਦਾ ਵਿਸ਼ਾ ……..
ਜਲੰਧਰ ( ਵਿਸ਼ਾਲ ਸ਼ੈਲੀ ) ਜਲੰਧਰ ਚ ਅੱਜ 2 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਸ਼ਹਿਰ ਚ ਚਿੰਤਾ ਦਾ ਮਾਹੌਲ ਹੈ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। ਵਰਨਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਨਾਲ 2 ਮੌਤਾਂ ਹੋ ਗਈਆਂ ਹਨ। ਜਦਕਿ ਇਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ ਤੇ ਹੁਣ ਪ੍ਰਸ਼ਾਸਨ ਵੀ ਗੰਭੀਰਤਾ ਨਾਲ ਸਾਰੇ ਮਾਮਲੇ ਨੂੰ ਦੇਖ ਰਿਹਾ ਹੈ ਇਕ ਕੇਸ ਲਾਲ ਬਾਜ਼ਾਰ ਤੇ ਦੂਜਾ ਰਾਜਾ ਗਾਰਡਨ ਦਾ ਦੱਸਿਆ ਜਾ ਰਿਹਾ ਹੈ