ਪੰਜਾਬ ਚ 30 ਤੇ 31 ਮਾਰਚ ਨੂੰ ਬੈਂਕ ਖੁੱਲ੍ਹਣਗੇ ……….
ਪੰਜਾਬ ਚ 30 ਤੇ 31 ਮਾਰਚ ਨੂੰ ਬੈਂਕ ਖੁੱਲ੍ਹਣਗੇ ……….
ਚੰਡੀਗੜ ( ਪੰਕਜ ) ਰਾਜ ਚ ਕਰਫ਼ਿਊ ਚੱਲਦਿਆਂ ਪੰਜਾਬ ‘ਚ ਵਿੱਤੀ ਲੈਣ ਦੇਣ ‘ਚ ਲੋਕਾਂ ਦੀ ਸੁਵਿਧਾ ਦੇ ਲਈ 30 ਤੇ 31 ਮਾਰਚ ਨੂੰ ਬੈਂਕ ਖੁੱਲ੍ਹਣਗੇ। 3 ਅਪ੍ਰੈਲ ਤੋਂ ਸਾਰੀਆਂ ਬੈਂਕ ਸ਼ਾਖਾਵਾਂ ਹਫ਼ਤੇ ‘ਚ ਸਿਰਫ਼ ਦੋ ਦਿਨ ਰੋਟੇਸ਼ਨ ਦੇ ਆਧਾਰ ‘ਤੇ ਖੁੱਲ੍ਹੀਆਂ ਰਹਿਣਗੀਆਂ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਤੇ ਇਸ ਸੁਵਿਧਾ ਲਈ ਲੋਕਾਂ ਚ ਖੁਸ਼ੀ ਹੈ