ਜੇਲ੍ਹ ਚ ਬੰਦ ਇਸ ਪੁਲਿਸ ਅਫਸਰ ਲਈ ਆਈ ਚੰਗੀ ਖ਼ਬਰ ……….
ਜੇਲ੍ਹ ਚ ਬੰਦ ਇਸ ਪੁਲਿਸ ਅਫਸਰ ਲਈ ਆਈ ਚੰਗੀ ਖ਼ਬਰ ……….
ਮੋਹਾਲੀ ( ਪੰਕਜ ) ਪੁਲਿਸ ਦੇ ਡੀ.ਐਸ.ਪੀ ਨੂੰ ਪਤਨੀ ‘ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਡੀ.ਐਸ.ਪੀ ਅਤੁਲ ਸੋਨੀ ਜੋ ਕਿ ਰੂਪਨਗਰ ਦੀ ਜੇਲ੍ਹ ਵਿਚ ਬੰਦ ਹੈ, ਦੀ ਜ਼ਮਾਨਤ ਦੀ ਅਰਜ਼ੀ ਨੂੰ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਅਤੁਲ ਸੋਨੀ ਵੱਲੋਂ ਮੁਹਾਲੀ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਗਿਆ ਸੀ। ਤੇ ਹੁਣ ਜਲਦ ਹੀ ਉਸ ਦੀ ਰਿਹਾਈ ਹੋ ਜਾਵੇਗੀ