ਏ.ਐਸ.ਆਈ. ਨੂੰ ਕਿਊ ਮਿਲੇ 4 ਹਜ਼ਾਰ ਰੁਪਏ…….
ਏ.ਐਸ.ਆਈ. ਨੂੰ ਕਿਊ ਮਿਲੇ 4 ਹਜ਼ਾਰ ਰੁਪਏ…….
ਮੋਹਾਲੀ ( ਪੰਕਜ ) ਮੁਹਾਲੀ ਦੀ ਇਕ ਅਦਾਲਤ ਵਲੋਂ ਨਾਕੇ ‘ਤੇ ਖੜੇ ਏ. ਐਸ. ਆਈ. ਪਲਵਿੰਦਰ ਸਿੰਘ ਨੂੰ ਜ਼ਖ਼ਮੀ ਕਰਨ ਵਾਲੇ ਭਾਗੀਰਥ ਸਿੰਘ ਨਾਂਅ ਦੇ ਨੌਜਵਾਨ ਨੂੰ 4 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਉਸ ਦੇ ਦੋਸਤ ਰਾਹੁਲ ਕੁਮਾਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ | ਇਹ ਰਕਮ ਜ਼ਖ਼ਮੀ ਪੁਲਿਸ ਵਾਲੇ ਨੂੰ ਬਤੌਰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ |