ਜਲੰਧਰ ਦੇ ਕਈ ਮੁਹੱਲਿਆਂ ਚ ਜੁਵਾਰਿਆ ਦੇ ਜੁਆ ਦੀ ਚਰਚਾ …..
ਜਲੰਧਰ ਦੇ ਕਈ ਮੁਹੱਲਿਆਂ ਚ ਜੁਵਾਰਿਆ ਦੇ ਜੁਆ ਦੀ ਚਰਚਾ
ਜਲੰਧਰ ( ਵਿਸ਼ਾਲ ਸ਼ੈਲੀ ) ਤਿਉਹਾਰਾਂ ਦਾ ਸੀਜਨ ਸ਼ੁਰੂ ਹੁੰਦੇ ਹੈ ਅੱਜ ਕੱਲ ਜਲੰਧਰ ਦੇ ਕਈ ਮੁਹਲੇ ਚ ਜੁਵਾਰਿਆ ਦੇ ਜੁਆ ਦੀ ਚਰਚਾ ਆਮ ਸੁਨਣ ਨੂੰ ਮਿਲ ਰਹੀ ਹੈ ਸੂਤਰ ਦੱਸਦੇ ਹਨ ਕੀ ਇਹ ਜੁਆ ਖੇਡਣ ਦੇ ਆਦਿ ਲੋਕ ਆਪਣੇ ਕੰਮ ਕਾਜ ਤੋਂ ਆਉਣ ਤੋਂ ਬਾਅਦ ਘਰਾਂ ਦੇ ਚਬਾਰੇਯਾ ਤੇ ਇਕੱਠੇ ਹੋ ਕੇ ਜੁਆ ਖੇਡ ਦੇ ਹਨ ਜਿਸ ਅੱਡੇ ਤੇ ਇਹ ਇਕੱਠੇ ਹੋ ਜੁਆ ਖੇਡ ਦੇ ਹਨ ਖੇਡ ਜਿੱਤ ਜਾਨ ਮਗਰੋਂ ਰਕਮ ਚੋ ਕੁਜ ਰਕਮ ਏਨਾ ਅੱਡੇ ਵਾਲਿਆਂ ਨੂੰ ਵੇ ਦੇਣੀ ਪੈਂਦੀ ਹੈ ਪ੍ਰਸ਼ਾਸ਼ਨ ਵੀ ਇਨ੍ਹਾਂ ਲੋਕਾ ਤੇ ਨਜ਼ਰ ਲਾਈ ਬੈਠਾ ਹੈ ਕੀ ਕਦੋ ਇਹ ਲੋਕ ਰੰਗੇ ਹੱਥੀਂ ਕਾਬੂ ਕਿਤੈ ਜਾਨ