ਮਜੀਠੀਆ ਨੂੰ ਅਬਜ਼ਰਵਰ ਲਗਾਉਣ ਤੇ ਵਰਕਰਾਂ ਚ ਖੁਸ਼ੀ ………….
ਮਜੀਠੀਆ ਨੂੰ ਅਬਜ਼ਰਵਰ ਲਗਾਉਣ ਤੇ ਵਰਕਰਾਂ ਚ ਖੁਸ਼ੀ ………….
ਬਟਾਲਾ ( ਬੇਦੀ ) ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਵਲੋਂ ਗੁਰਦਾਸਪੁਰ ਤੋਂ ਅਬਜ਼ਰਵਰ ਲਗਾਉਣ ਅਤੇ ਹਰਮੀਤ ਸਿੰਘ ਸੰਧੂ ਨੂੰ ਸਹਾਇਕ ਅਬਜਰਵਰ ਦਾ ਪਾਰਟੀ ਹਾਈਕਮਾਨ ਵਲੋਂ ਲਿਆ ਫ਼ੈਸਲਾ ਬਹੁਤ ਹੀ ਸ਼ਾਲਾਘਾਯੋਗ ਕਦਮ ਹੈ | ਹਾਈਕਮਾਂਡ ਦੇ ਇਸ ਫ਼ੈਸਲੇ ਨਾਲ ਪਾਰਟੀ ਬੁਲੰਦੀਆਂ ਨੂੰ ਛੂਹੇਗੀ ਅਤੇ ਬਿਕਰਮ ਸਿੰਘ ਮਜੀਠੀਆ ਦੇ ਇਕ ਦਮਦਾਰ ਨੇਤਾ ਹੋਣ ਕਰਕੇ ਜ਼ਿਲ੍ਹੇ ਅੰਦਰ ਪਾਰਟੀ ਦਿਨੋਂ-ਦਿਨ ਮਜ਼ਬੂਤ ਹੋਵੇਗੀ | ਤੇ ਪਾਰਟੀ ਵਰਕਰਾਂ ਚ ਖੁਸ਼ੀ ਦੀ ਲਹਿਰ ਹੈ