ਪੰਜਾਬ ਚ ਕਾਨੂੰਨ ਵਿਵਸਥਾ ਰੱਬ ਆਸਰੇ ਘਰ ਵਿੱਚ ਗੋਲੀਆਂ ਮਾਰ ਕਤਲ ਦੀ ਕੋਸ਼ਿਸ਼*
*ਪੰਜਾਬ ਚ ਕਾਨੂੰਨ ਵਿਵਸਥਾ ਰੱਬ ਆਸਰੇ ਘਰ ਵਿੱਚ ਗੋਲੀਆਂ ਮਾਰ ਕਤਲ ਦੀ ਕੋਸ਼ਿਸ਼*
*ਅੰਮ੍ਰਿਤਸਰ, ਲੋਕ ਬਾਣੀ — ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋ ਬਾਅਦ ਤੇ ਬਾਅਦ ਸੂਬੇ ਵਿਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਲੁੱਟ ਖੋਹ, ਨਸ਼ਾ, ਗੋਲੀਆਂ ਗੈਗਵਾਰ ਫਿਰੋਤੀ, ਕਤਲ ਦਾ ਤਾਂ ਹੜ ਹੀ ਆ ਗਿਆ ਹੈ ਅੱਜ ਫੇਰ ਬੇਖੌਫ ਦੋ ਨੌਜਵਾਨਾਂ ਨੇ ਘਰ ਅੰਦਰ ਵੜ ਕੇ ਗੋਲੀਆਂ ਨਾਲ ਇਕ ਵਿਅਕਤੀ ਦਾ ਕਤਲ ਕਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪੂਰਾ ਮਾਮਲਾ ਅਮ੍ਰਿਤਸਰ, ਜਲੰਧਰ ਜੀ.ਟੀ ਰੋੜ ਤੇ ਪੈਂਦੇ ਦਬੁਰਜੀ ਦਾ ਹੈ ਜਿਸ ਵਿਚ ਵਿਅਕਤੀ ਗੰਭੀਰ ਜ਼ਖ਼ਮੀ ਹੈ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹਾਲਤ ਨਾਜ਼ੁਕ ਹੈ ਪੂਰੇ ਇਲਾਕੇ ਵਿੱਚ ਇਸ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਹੈ*