Breaking News Featured ਪੰਜਾਬ ਭਾਰਤ ਮੁੱਖ ਖਬਰਾਂ ਮੀਡੀਆ ਕਲੱਬ ਪੰਜਾਬ ਵਿੱਚ ਸ਼ੌਕ ਦੀ ਲਹਿਰ ਨਹੀਂ ਰਹੇ ਸੀਨੀਅਰ ਪਤਰਕਾਰ ਡਾ ਗੁਰਪ੍ਰੀਤ ਲਾਡੀ April 28, 2024 Lok Bani 0 Comments ਮੀਡੀਆ ਕਲੱਬ ਪੰਜਾਬ ਵਿੱਚ ਸ਼ੌਕ ਦੀ ਲਹਿਰ ਨਹੀਂ ਰਹੇ ਸੀਨੀਅਰ ਪਤਰਕਾਰ ਡਾ ਗੁਰਪ੍ਰੀਤ ਲਾਡੀ ਜਲੰਧਰ, ਹਰਬੰਸ ਬਿੱਟੂ -ਪੰਜਾਬ ਦੇ ਮੀਡੀਆ ਲਈ ਦੁੱਖ ਦੀ ਖ਼ਬਰ ਪੰਜਾਬੀ ਮੀਡੀਆ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਸੀਨੀਅਰ ਪਤਰਕਾਰ ਡਾ ਗੁਰਪ੍ਰੀਤ ਲਾਡੀ ਹੋਈ ਮੌਤ,ਡਾ ਗੁਰਪ੍ਰੀਤ ਲਾਡੀ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਇੱਕ ਧੀ ਛੱਡ ਗਏ ਹਨ। ਡਾ.ਗੁਰਪ੍ਰੀਤ ਸਿੰਘ ਲਾਡੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 29 ਅਪ੍ਰੈਲ ਸੋਮਵਾਰ ਨੂੰ 11 ਵਜੇ ਘਾਹ ਮੰਡੀ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ* Share the News