ਜਲੰਧਰ ਚ ਅੱਜ ਬੰਦ ਨੂੰ ਲੋਕਾਂ ਦਾ ਮਿਲਿਆ ਹੁੰਗਾਰਾ
ਜਲੰਧਰ ਚ ਅੱਜ ਬੰਦ ਨੂੰ ਲੋਕਾਂ ਦਾ ਮਿਲਿਆ ਹੁੰਗਾਰਾ
ਜਲੰਧਰ .ਦੇਵ ਮਹਿਤਾ – ਦੇਸ਼ ਵਿਚ ਸਮੂਹ ਕਿਸਾਨ ਜਥੇਬੰਦਿਆ ਦੇ ਬੰਦ ਦੇ ਐਲਾਨ ਨੂੰ ਅੱਜ ਜਲੰਧਰ ਚ ਬਹੁਤ ਵਡਾ ਹੁੰਗਰਾ ਮਿਲਿਆ ਹੈ ਤੇ ਨੈਸ਼ਨਲ ਹਾਈਵੇ ਤੇ ਬਾਜ਼ਾਰ ਵੀ ਬੰਦ ਰਹੇ ਕਿਸਾਨ ਜਥੇਬੰਦਿਆ ਨੇ ਸੜਕਾਂ ਤੇ ਬਾਜ਼ਾਰ ਬੰਦ ਕਰਵਾਏ ਜਲੰਧਰ ਦੇ ਲੰਮਾ ਪਿੰਡ ਚੌਕ ਵਿਚ ਵਾਹਨਾਂ ਦਾ ਲੰਬਾ ਜਾਮ ਲਗਾ ਤੇ ਪੁਲਿਸ ਵਲੋਂ ਰਸਤਾ ਬਦਲ ਕੇ ਵਾਹਨਾਂ ਨੂੰ ਕੱਢਿਆ ਗਿਆ