ਜਲੰਧਰ ਚ ਹੋਈ ਲੁੱਟ ਦੀ ਵਾਰਦਾਤ ਦੀ ਪੂਰੀ ਖ਼ਬਰ ਪੜੋ
ਜਲੰਧਰ ਚ ਹੋਈ ਲੁੱਟ ਦੀ ਵਾਰਦਾਤ ਦੀ ਪੂਰੀ ਖ਼ਬਰ ਪੜੋ
ਜਲੰਧਰ,ਦੇਵ ਮਹਿਤਾ – ਪੰਜਾਬ ਦੇ ਜਲੰਧਰ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਲੁੱਟ ਦਿਆ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਲੜੀ ਤਹਿਤ ਤੜਕੇ ਸਵੇਰੇ ਲੁਟੇਰਿਆਂ ਨੇ ਇਕ ਗੱਡੀ ਨੂੰ ਲੁੱਟਣ ਤੋਂ ਬਾਅਦ ਬੇ ਖੌਫ਼ ਹੋ ਕੇ ਪੈਟਰੋਲ ਪੰਪ ਤੋਂ ਪੈਸੇ ਲੁਟੇ ਜਿਸ ਨਾਲ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕ ਇੰਨਾ ਲੁੱਟਾਂ ਤੋਂ ਪਰੇਸ਼ਾਨ ਹਨ