ਮੀਡੀਆ ਕਲੱਬ ਦੇ ਸਟੀਕਰ ਪੁਲਿਸ ਕਮਿਸ਼ਨਰ ਕੋਲੋਂ ਕਰਵਾਏ ਗਏ ਰਿਲੀਜ
ਮੀਡੀਆ ਕਲੱਬ ਦੇ ਸਟੀਕਰ ਪੁਲਿਸ ਕਮਿਸ਼ਨਰ ਕੋਲੋਂ ਕਰਵਾਏ ਗਏ ਰਿਲੀਜ
ਜਲੰਧਰ,ਹਰਬੰਸ ਬਿੱਟੂ- ਪੱਤਰਕਾਰ ਭਾਈਚਾਰੇ ਦੀ ਸਿਰਮੋਰ ਜਥੇਬੰਦੀ ਮੀਡੀਆ ਕਲੱਬ ਰਜਿ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਟੀਕਰ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਕੋਲੋਂ ਰਿਲੀਜ ਕਰਵਾਏ ਗਏ ਤੇ ਸਮੂਹ ਮੈਂਬਰ ਤੇ ਅਹੁਦੇਦਾਰਾ ਨੇ ਆਪਣੇ ਵਿਚਾਰ ਰੱਖੇ ਕਮਿਸ਼ਨਰ ਨੇ ਵੀ ਸ਼ਹਿਰ ਦੇ ਹਾਲਾਤਾਂ ਤੇ ਵਿਚਾਰ ਚਰਚਾ ਕੀਤੀ ਤੇ ਪੱਤਰਕਾਰਾਂ ਨੂੰ ਸ਼ਹਿਰ ਦੇ ਸੁਧਾਰ ਲਈ ਸਹਿਯੋਗ ਦੇਣ ਨੂੰ ਕਿਹਾ ਤੇ ਕਲੱਬ ਦੇ ਚੇਅਰਮੈਨ ਅਮਨ ਮਹਿਰਾ ਤੇ ਪ੍ਰਧਾਨ ਸੁਨੀਲ ਦੱਤ ਨੇ ਪੱਤਰਕਾਰਾਂ ਦਿਆ ਸਮਸਿਆਵਾਂ ਤੋਂ ਜਾਣੂ ਕਰਵਾਇਆ ਮੁਖ ਸਲਾਹਕਾਰ ਵਿੰਨ੍ਹੇ ਪਾਲ ਨੇ ਸ਼ਹਿਰ ਦੀ ਟ੍ਰੈਫਿਕ ਸਮਸਿਆ ਹੱਲ ਕਰਵਾਉਣ ਲਈ ਪੁਲਿਸ ਦਾ ਧੰਨਵਾਦ ਕੀਤਾ ਇਸ ਮੌਕੇ ਸੀਨਅਰ ਮੀਤ ਪ੍ਰਧਾਨ ਸਤਪਾਲ ,ਜਨ ਸੈਕਟਰੀ ਡੀ.ਸੀ .ਪਾਲ ਕੋਲ ਖਜਾਨਚੀ ਗੋਪਾਲ ਮਹਿੰਦਰੂ ,ਪੀ ਆਰ ਓ ਦਲਬੀਰ ਸਿੰਘ ,ਮੀਤ ਪ੍ਰਧਾਨ ਕੁਸ਼ ਚਾਵਲਾ ,ਮੀਤ ਪ੍ਰਧਾਨ ਸੰਦੀਪ ਸ਼ਰਮਾ ,ਦਿਵੇਸ਼ ਕਪੂਰ , ਸਲਾਹਕਾਰ ਰਾਜ ਕੁਮਾਰ ਸਾਕੀ,ਸ਼ਿਵਮ ਗੁਪਤਾ ,ਸਨੀ ਅਰੋੜਾ ,ਸੁਦੇਸ਼ ਭਗਤ ,ਸੌਰਵ ਸ਼ਰਮਾ ਆਦਿ ਹਾਜਰ ਸਨ