Breaking News ਅੰਤਰਰਾਸ਼ਟਰੀ ਸਿਹਤ ਪੰਜਾਬ ਮੁੱਖ ਖਬਰਾਂ ਪੰਜਾਬ ਚ 3 ਬੱਚਿਆਂ ਸਮੇਤ ਵਿਅਕਤੀਆਂ ਨੇ ਨਹਿਰ ਚ ਛਾਲ ਮਾਰੀ November 17, 2023 Lok Bani ਪੰਜਾਬ ਚ 3 ਬੱਚਿਆਂ ਸਮੇਤ ਵਿਅਕਤੀਆਂ ਨੇ ਨਹਿਰ ਚ ਛਾਲ ਮਾਰੀ ਮੁਕਤਸਰ ,ਰੋਹਿਤ ਕੁਮਾਰ – ਪੰਜਾਬ ਦੇ ਹਾਲਤ ਕਾਫੀ ਤਰਸ ਯੋਗ ਹੋ ਗਏ ਹਨ ਤਾਜਾ ਖ਼ਬਰ ਮੁਕਤਸਰ ਤੋਂ ਹੈ ਜਿਥੇ ਅੱਜ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਾਲ ਮਾਰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਭੱਲ ਸ਼ੁਰੂ ਕਰ ਦਿਤੀ ਹੈ Share the News