ਪੰਜਾਬ ਦੇ ਲੋਕਾਂ ਨੂੰ ਅਗਲੇ 24 ਘੰਟਿਆਂ ਚ ਭਾਰੀ ਮੀਹ ਦਾ ਅਲਰਟ

 

ਪੰਜਾਬ ਦੇ ਲੋਕਾਂ ਨੂੰ ਅਗਲੇ 24 ਘੰਟਿਆਂ ਚ ਭਾਰੀ ਮੀਹ ਦਾ ਅਲਰਟ
ਚੰਡੀਗੜ ,ਵਿਨੋਦ ਸ਼ਰਮਾ — ਜੁੱਲਾਈ ਚ ਪੰਜਾਬ ਦੇ ਹਰ ਜਿਲ੍ਹੇ ਚ ਭਾਰੀ ਮੀਹ ਨੇ ਤਬਾਹੀ ਮਚਾ ਦਿਤੀ ਹੈ ਤੇ ਹਰ ਥਾਂ ਪਾਣੀ ਪਾਣੀ ਹੋਇਆ ਪਿਆ ਹੈ ਤੇ ਹੁਣ ਮੌਸਮ ਵਿਭਾਗ ਚੰਡੀਗੜ ਤੇ ਪੂਰੇ ਪੰਜਾਬ ਚ 24 ਘੰਟੇ ਦੌਰਾਨ ਭਾਰੀ ਮੀਹ ਪੈਣ ਦਾ ਅਲਰਟ ਜਾਰੀ ਕੀਤੀ ਹੈ ਤੇ ਲੋਕਾਂ ਨੂੰ ਆਪਣੇ ਘਰਾਂ ਚ ਰਹਿਣਾ ਚਾਹੀਦਾ ਹੈ

Share the News

Lok Bani

you can find latest news national sports news business news international news entertainment news and local news