ਪੰਜਾਬ ਪੁਲਿਸ ਨੂੰ ਪਿੰਡਾਂ ਚ ਪੈਣ ਲੱਗੀ ਕੁੱਟ …

 

ਪੰਜਾਬ ਪੁਲਿਸ ਨੂੰ ਪਿੰਡਾਂ ਚ ਪੈਣ ਲੱਗੀ ਕੁੱਟ …
ਮੁਕਤਸਰ ,ਲੋਕਬਾਣੀ — ਪੰਜਾਬ ਚ ਨਵੀ ਸਰਕਾਰ ਬਣੀ ਨੂੰ ਅਜੈ ਥੋੜਾ ਸਮਾਂ ਹੋਇਆ ਹੈ ਤੇ ਲੋਕਾਂ ਵਿਚ ਕਾਨੂੰਨ ਦਾ ਡਰ ਉੱਡ ਚੁੱਕਾ ਹੈ ਇਸ ਦੀ ਮਿਸਾਲ ਦੇਖਣ ਨੂੰ ਮਿਲੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪੈਂਦੇ ਪਿੰਡ ਕਾਨਿਆਂ ਵਾਲੀ ਵਿਖੇ ਜਿਥੇ ਪੰਜਾਬ ਪੁਲਿਸ ਦੇ ਮੁਲਾਜਮ ਦਰਖ਼ਾਸਤ ਦੀ ਤਫਤੀਸ਼ ਕਰਨ ਜਦੋ ਪਿੰਡ ਚ ਗਏ ਤਾ ਪਿੰਡ ਦੇ ਕੁਜ ਲੋਕਾਂ ਨੇ ਊਨਾ ਨੂੰ ਕੁੱਟਣਾ ਸ਼ੁਰੂ ਕਰ ਦਿੱਤੋ ਤੇ ਊਨਾ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਇੰਨਾ ਦੋਨੋ ਪੁਲਿਸ ਮੁਲਾਜਮਾ ਦੀ ਪਹਿਚਾਣ ਏ. ਐਸ. ਆਈ. ਅੰਮ੍ਰਿਤਪਾਲ ਸਿੰਘ ਅਤੇ ਏ. ਐਸ. ਆਈ. ਹਰਦੀਪ ਸਿੰਘ ਵਜੋਂ ਹੋਈ ਹੈ ਤੇ ਦੋਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਨੇ ਜ਼ਖ਼ਮੀ ਮੁਲਾਜ਼ਮਾਂ ਦੇ ਬਿਆਨਾਂ ਦੇ ਅਧਾਰ ਤੇ 16-17 ਵਿਅਕਤੀਆਂ ਦੇ ਬਰਖ਼ਿਲਾਫ਼ ਬਣਦੀਆਂ ਧਰਾਵਾਂ 358,186,332 ਤਹਿਤ ਕਾਰਵਾਈ ਕਰਕੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ

Share the News

Lok Bani

you can find latest news national sports news business news international news entertainment news and local news