ਪਾਕਿਸਤਾਨ ਸਰਹੱਦ ਤੇ ਬੀ.ਐੱਸ.ਐੱਫ ਨੇ ਕਾਬੂ ਕੀਤੀ ਵੱਡੀ ਮਾਤਰਾ ਚ ਹੈਰੋਇਨ

 

ਪਾਕਿਸਤਾਨ ਸਰਹੱਦ ਤੇ ਬੀ.ਐੱਸ.ਐੱਫ ਨੇ ਕਾਬੂ ਕੀਤੀ ਵੱਡੀ ਮਾਤਰਾ ਚ ਹੈਰੋਇਨ
ਫਾਜ਼ਿਲਕਾ.ਗੌਰਵ — ਪੰਜਾਬ ਦੇ ਜਿੱਲ੍ਹਾ ਫਾਜ਼ਿਲਕਾ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਪਾਕਿਸਤਾਨ ਸਰਹੱਦ ਤੇ ਬੀ.ਐੱਸ.ਐੱਫ ਨੇ ਖੇਤ ਵਿੱਚੋਂ 4.560 ਕਿਲੋ ਹੈਰੋਇਨ (2 ਵੱਡੀਆਂ ਪੈਕਿੰਗਾਂ ‘ਚ 4 ਪੈਕਟ) ਬਰਾਮਦ ਕੀਤੇ ਹਨ ਤੇ ਤਲਾਸ਼ੀ ਜਾਰੀ ਹੈ

Share the News

Lok Bani

you can find latest news national sports news business news international news entertainment news and local news