ਪੰਜਾਬ ਚ ਹੋਈ ਵੱਡੀ ਲੁੱਟ ਇਲਾਕੇ ਚ ਡਰ ਦਾ ਮਾਹੌਲ
ਪੰਜਾਬ ਚ ਹੋਈ ਵੱਡੀ ਲੁੱਟ ਇਲਾਕੇ ਚ ਡਰ ਦਾ ਮਾਹੌਲ
ਬਿਆਸ .ਵਿੱਕੀ ਉਮਰਾਨੰਗਲ – ਪੰਜਾਬ ਦੇ ਅਮ੍ਰਿਤਸਰ ਜਿਲ੍ਹੇ ਦੇ ਜੰਡਿਆਲਾ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਲੁਟੇਰਿਆ ਵਲੋਂ ਇਕ ਪਲਾਸਟਿਕ ਸਕ੍ਰੈਪ ਫੈਕਟਰੀ ਵਿਚ ਲੱਖਾਂ ਰੁਪਏ, ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਫੈਕਟਰੀ ਦਾ ਮਾਲਕ ਕੁਜ ਦਿਨਾਂ ਤੋਂ ਬਾਹਰ ਗਿਆ ਹੋਇਆ ਸੀ ਤੇ ਫੈਕਟਰੀ ਆਪਣੇ ਰਿਸਤੇਦਾਰ ਹਵਾਲੇ ਕਰ ਗਿਆ ਸੀ ਲੁਟੇਰਿਆਂ ਵਲੋਂ ਕੁੱਟਮਾਰ ਕਰਕੇ ਬੰਦੀ ਬਣਾ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਸ ਅਨੁਸਾਰ ਅਲਮਾਰੀ ਵਿਚ ਕਰੀਬ 5 ਲੱਖ ਰੁਪਏ, ਸੋਨੇ ਤੇ ਚਾਂਦੀ ਦੇ ਗਹਿਣੇ ਪਏ ਸਨ, ਲੁਟੇਰੇ ਸਭ ਕੁੱਝ ਲੁੱਟ ਕੇ ਫ਼ਰਾਰ ਹੋ ਗਏ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ