ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ ਪੜੋ

 

ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ ਪੜੋ
ਜਲੰਧਰ ,ਚਰਨਜੀਤ ਸਿੰਘ – ਪੰਜਾਬ ਦੀ ਕਾਂਗਰਸ ਸਤਾ ਗਵਾਉਣ ਤੋਂ ਬਾਅਦ ਵਰਕਰਾਂ ਨੂੰ ਖੁਸ਼ ਕਰਨ ਚ ਲੱਗੀ ਹੈ ਜਿਸ ਤਹਤ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫੀ ਜ਼ੋਰ ਲਾ ਰਹੇ ਹਨ ਤੇ ਪਾਰਟੀ ਖਿਲਾਫ ਬੋਲਣ ,ਵਾਲਿਆਂ ਨੂੰ ਕੋਈ ਮਾਫੀ ਨਹੀਂ ਹੈ ਤੇ ਹੁਣ ਬਾਘਾਪੁਰਾਣਾ ਹਲਕੇ ਦੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਮੋਗਾ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਉੰਨਾ ਤੇ ਦੋਸ਼ ਹੈ ਕਿ ਉਹ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਸਪੋਟ ਵਿੱਚ ਬੋਲਦਾ ਸੀਇਹ ਮਾਮਲਾ ਪੰਜਾਬ ਦੀ ਸਿਆਸਤ ਚ ਕਾਫੀ ਚਰਚਾ ਦਾ ਵਿਸ਼ਾ ਬਣ ਚੁਕਾ ਹੈ

Share the News

Lok Bani

you can find latest news national sports news business news international news entertainment news and local news