ਪ੍ਰੈਸ ਨੂੰ ਨਹੀਂ ਕੀਤੀ ਜਾਨ ਦਿਤੀ ਵੋਟਾਂ ਦੀ ਕਵਰੇਜ਼ ਪੜੋ ਪੂਰੀ ਖ਼ਬਰ

 

 

ਪ੍ਰੈਸ ਨੂੰ ਨਹੀਂ ਕੀਤੀ ਜਾਨ ਦਿਤੀ ਵੋਟਾਂ ਦੀ ਕਵਰੇਜ਼ ਪੜੋ ਪੂਰੀ ਖ਼ਬਰ
ਕਾਦੀਆਂ ( ਨਵਨੀਤ ਕੁਮਾਰ ) ਪੰਜਾਬ ਚ ਅੱਜ ਵਿਧਾਨ ਸਭਾ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਸਮਾਜ ਦਾ ਚੋਥਾ ਥੰਮ ਮੰਨੇ ਜਾਂਦੇ ਮੀਡਿਆ ਨੂੰ ਮੌਜੂਦਾ ਅਧਿਕਾਰੀਆਂ ਵਲੋਂ ਪੱਤਰਕਾਰਾਂ ਨੂੰ ਕਵਰੇਜ਼ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹਾਲਾਂਕਿ ਪੱਤਰਕਾਰਾਂ ਨੂੰ ਇਲੈੱਕਸ਼ਨ ਕਮਿਸ਼ਨ ਆਫ਼ ਇੰਡੀਆ ਵਲੋਂ ਪ੍ਰੈੱਸ ਨੂੰ ਕਵਰੇਜ ਕਰਨ ਲਈ ਕਾਰਡ ਜਾਰੀ ਕੀਤੇ ਹੋਏ ਹਨ ਪੂਰੀ ਘਟਨਾ ਹਲਕਾ ਕਾਦੀਆਂ ਦੇ ਬੂਥ ਨੰਬਰ 41,42,44,45 ‘ਦੀ ਹੈ

Share the News

Lok Bani

you can find latest news national sports news business news international news entertainment news and local news