ਦੇਸ਼ ਚ ਕੋਰੋਨਾ ਨਾਲ ਹੋਈ ਜੰਗਲੀ ਸ਼ੇਰਨੀ ਦੀ ਮੌਤ ……
ਦੇਸ਼ ਚ ਕੋਰੋਨਾ ਨਾਲ ਹੋਈ ਜੰਗਲੀ ਸ਼ੇਰਨੀ ਦੀ ਮੌਤ ……
ਕੋਰੋਨਾ ਦਾ ਕਹਿਰ ਅਜੇ ਜਾਰੀ ਹੈ ਜਿਸ ਦਾ ਸ਼ਿਕਾਰ ਹੁਣ ਜੰਗਲੀ ਜਾਨਵਰ ਵੇ ਹੋ ਰਹੇ ਹਨ ਜਿਸ ਤਹਿਤ ਤਾਮਿਲਨਾਡੂ ਵਿਚ ਪਹਿਲੀ ਵਾਰ ਰਾਜਧਾਨੀ ਚੇਨਈ ਤੋਂ ਖ਼ਬਰ ਆ ਰਹੀ ਹੈ ਕਿ ਚੇਨਈ ਦੇ ਕੋਲ ਸਥਿਤ ਇਕ ਚਿੜੀਆਘਰ ਵਿਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਇਕ ਸ਼ੇਰਨੀ ਦੀ ਮੌਤ ਹੋ ਗਈ ਹੈ ਤੇ 9 ਹੋਰ ਜਾਨਵਰ ਸੰਕਰਮਿਤ ਪਾਏ ਗਏ ਹਨ ਜਿਸ ਨਾਲ ਪੂਰੇ ਚਿੜੀਆਘਰ ਚ ਦਹਿਸ਼ਤ ਦਾ ਮਾਹੌਲ ਹੈ