ਜਲੰਧਰ ਅੱਜ ਹੈ ਕਰਵਾਚੌਥ ‘ਤੇ ਸਪੈਸ਼ਲ………..
ਜਲੰਧਰ, 4 ਨਵੰਬਰ (ਰਾਕੇਸ਼ ਵਰਮਾ)-ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਅੱਜ 4 ਨਵੰਬਰ ਦਿਨ ਬੁੱਧਵਾਰ ਨੂੰ ਕਰਵਾਚੌਥ ਦੇ ਵਰਤ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਲਈ ਵਿਸ਼ੇਸ਼ ਰਾਤ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਹੈ। ਜਿਸ ਵਿੱਚ ਖਾਣੇ ਦੀ ਥਾਲੀ ‘ਚ ਦਾਲ ਮਾਹ ਮੱਖਣੀ, ਕੜਾਹੀ ਪਨੀਰ, ਦਹੀ ਭੱਲਾ, ਚਪਾਤੀ, ਜ਼ੀਰਾ ਰਾਈਸ, ਗਰੀਨ ਸਲਾਦ ਨਾਲ ਖੀਰ ਅਤੇ ਡਰਾਈ ਫਰੂਟ ਭਰੋਸੇ ਜਾਣਗੇ।
ਥਾਲੀ ਦਾ ਮੁੱਲ-ਕੇਵਲ-175 ਰੱਖਿਆ ਗਿਆ ਹੈ ਤੁਸੀ ਘਰ ਬੈਠੇ ਵੀ ਥਾਲੀ ਮੰਗਵਾ ਸਕਦੇ ਹੋ। ਥਾਲੀ ਮੰਗਵਾਉਣ ਲਈ ਸੰਪਰਕ ਕਰੋ।
76961-90984, 76961-28107