ਸੁਖਬੀਰ ਬਾਦਲ ਨੇ ਹੁਣ ਕੈਪਟਨ ਨੂੰ ਕੀ ਕਿਹਾ …….
ਸੁਖਬੀਰ ਬਾਦਲ ਨੇ ਹੁਣ ਕੈਪਟਨ ਨੂੰ ਕੀ ਕਿਹਾ …….
ਮੋਹਾਲੀ ( ਪੰਕਜ ) ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੋਲ ਨੂੰ ਕਿਹਾ ਕੀ ਉੰਨਾ ਤੋਂ 7 ਦਿਨਾਂ ਦਾ ਸਮਾਂ ਹੈ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਰਾਜ ਨੂੰ ਇੱਕ ਨੋਟੀਫਾਈਡ ਮੰਡੀ ਘੋਸ਼ਿਤ ਕਰੇ, ਕੇਂਦਰ ਦੇ ਖੇਤੀ ਐਕਟ ਨੂੰ ਰੱਦ ਕਰੇ ਅਤੇ ਏਪੀਐਮਸੀ ਐਕਟ ਦੇ ਸੰਸ਼ੋਧਨ 2017 ਨੂੰ ਰੱਦ ਕਰੇ। ਜੇਕਰ ਉਹ ਇਜਲਾਸ ਨਹੀਂ ਬਲਾਉਂਦੇ ਤਾਂ ਸ਼੍ਰੋਮਣੀ ਅਕਾਲੀ ਦਲ ਕੈਪਟਨ ਦਾ ਘਿਰਾਓ ਕਰੇਗਾ ਤੇ ਆਪਣੀ ਮੰਗ ਮਨਾ ਕੇ ਰਹਿਣ ਗੇ