ਸੜਕ ਹਾਦਸੇ ਚ 1 ਦੀ ਮੌਤ 1 ਜਖਮੀ …………

ਸੜਕ ਹਾਦਸੇ ਚ 1 ਦੀ ਮੌਤ 1 ਜਖਮੀ …………
ਹੁਸ਼ਿਆਰਪੁਰ ( ਮੁਨੀਸ਼ ) ਆਪਣੇ ਕੰਮ ਤੋਂ ਵਾਪਸ ਆ ਰਹੇ 2 ਭਰਾਵਾਂ ਦੀ ਐਕਟਿਵਾ ਅਵਾਰਾ ਪਸ਼ੂ ਨਾਲ ਟਕਰਾਉਣ ਨਾਲ 1 ਦੀ ਮੌਤ ਹੋ ਗਈ ਤੇ ੨ ਜਾ ਜਖਮੀ ਹੋ ਗਿਆ ਮ੍ਰਿਤਕ ਦੀ ਪਹਿਚਾਣ ਅਲੰਕਾਰ ਸੂਦ (30) ਪੁੱਤਰ ਪ੍ਰਭਾਤ ਸੂਦ ਵਾਸੀ ਮੁਹੱਲਾ ਮਾਡਲ ਟਾਊਨ ਹੁਸ਼ਿਆਰਪੁਰ ਤੇ 2 ਦੀ ਪਹਿਚਾਣ ਅਨੁਰਾਗ ਸੂਦ ਦਾਸੀ ਜਾ ਰਹੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ

Share the News

Lok Bani

you can find latest news national sports news business news international news entertainment news and local news