ਕਿਥੇ ਹੋਈ 71 ਹਜ਼ਾਰ ਦੀ ਲੁੱਟ ਪੜੋ …………
ਕਿਥੇ ਹੋਈ 71 ਹਜ਼ਾਰ ਦੀ ਲੁੱਟ ਪੜੋ …….…..
ਹਲਕਾ ਲੰਬੀ ( ਮੁਕੇਸ਼ ਕੁਮਾਰ ) ਪੰਜਾਬ ਚ ਕਾਨੂੰਨ ਵਿਵਸਥਾ ਨੂੰ ਦਿਨ-ਦਿਹਾੜੇ ਛਿੱਕੇ ਟੰਗਦਿਆਂ ਮੋਟਰ ਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਫਾਈਨਾਂਸ ਕੰਪਨੀ ਦੇ ਫ਼ੀਲਡ ਅਫ਼ਸਰ ਤੋਂ ਕਰੀਬ 71 ਹਜ਼ਾਰ ਰੁਪਏ ਦੀ ਲੁੱਟ ਕਰ ਕੇ ਭੱਜ ਗਏ ਇਹ ਘਟਨਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਹਲਕਾ ਲੰਬੀ ਦੇ ਪਿੰਡ ਆਧਨੀਆਂ ਨੇੜੇ ਵਾਪਰੀ। ਕਾਲਾਂਵਾਲੀ (ਹਰਿਆਣਾ) ਦੀ ਸੁਤੰਤਰ ਫਾਈਨਾਂਸ ਕੰਪਨੀ ਦਾ ਫ਼ੀਲਡ ਮਹਿਬੂਬ ਪਿੰਡ ਤੋਂ ਆਪਣੇ ਵਪਾਰ ਦੇ ਪੈਸੇ ਲੈ ਕੇ ਆ ਰਿਹਾ ਸੀ ਉਦੋਂ ਵਾਪਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ