ਪੰਜਾਬ ਦੇ ਇਸ ਸ਼ਹਿਰ ਚ ਤੇਜ ਹਵਾਵਾਂ ਅਤੇ ਗੜੇਮਾਰੀ ਹੋਈ
ਪੰਜਾਬ ਦੇ ਇਸ ਸ਼ਹਿਰ ਚ ਤੇਜ ਹਵਾਵਾਂ ਅਤੇ ਗੜੇਮਾਰੀ ਹੋਈ
ਅਮ੍ਰਿਤਸਰ ( ਹੀਰਾ ਸਿੰਘ )ਪੰਜਾਬ ਦੇ ਅੰਮ੍ਰਿਤਸਰ ਵਿਖੇ ਮਾਨਸੂਨ ਨੇ ਆਪਣੀ ਦਸਤਕ ਦੀ ਸ਼ੁਰੂਆਤ ‘ਚ ਹੀ ਤੇਜ ਬਾਰਸ਼ ਵਰਨੀ ਸ਼ੁਰੂ ਹੋ ਗਈ ਹੈ ਅੰਮ੍ਰਿਤਸਰ ਵਿਖੇ ਤੇਜ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਤੇਜ ਬਾਰਸ਼ ਹੋਣ ਕਾਰਨ ਮੌਸਮ ਇਕ ਦਮ ਸੁਹਾਵਣਾ ਹੋ ਗਿਆ ਅਤੇ ਤੇਜ ਗੜੇਮਾਰੀ ਕਾਰਨ ਹੋਈ ਬਾਰਸ਼ ਨਾਲ ਮੌਸਮ ਦਾ ਮਿਜ਼ਾਜ ਠੰਡਾ ਹੋ ਗਿਆ