ਜਲੰਧਰ ਦੀ ਇਹ ਸੁਸਾਇਟੀ 200 ਗਰੀਬ ਲੋਕਾ ਨੂੰ ਖਵਾ ਰਹੀ ਹੈ ਰਾਤ ਦਾ ਖਾਣਾ …….

ਜਲੰਧਰ ਦੀ ਇਹ ਸੁਸਾਇਟੀ 200 ਗਰੀਬ ਲੋਕਾ ਨੂੰ ਖਵਾ ਰਹੀ ਹੈ ਰਾਤ ਦਾ ਖਾਣਾ …….
ਜਲੰਧਰ (ਪਵਨ ਪਰਾਸ਼ਰ ) ਹਿੰਦੂਜਾ ਲੇਲੈਂਡ ਫਾਇਨਾਂਸ ਕੰਪਨੀ ਅਤੇ ਜੈ ਭਾਰਤੀਯ ਸਰਬ ਸਾਂਝੀ ਵੈਲਫ਼ੇਅਰ ਸੁਸਾਇਟੀ (ਰਜਿ.) ਨੇ 200 ਜਰੂਰਤਮੰਦ ਪਰਿਵਾਰਾਂ ਲਈ ਰਾਤ ਦਾ ਲੰਗਰ ਵਰਤਾਇਆ ਗਿਆ।ਤੇ ਸਮੂਹ ਮੇਮ੍ਬਰਾਂ ਦਾ ਸਪਨਾ ਹੈ ਕਿ ਇਸ ਦੁੱਖ ਦੀ ਘੜੀ ਚ ਕੋਈ ਵੀ ਸ਼ਹਿਰ ਚ ਭੁੱਖਾ ਨਾ ਸੋ ਸਕੇ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਅਜੈ ਕੁਮਾਰ ਅਤੇ ਉਪ ਪ੍ਰਧਾਨ ਵਿੱਕੀ ਗੌਰੀ ,ਤੇ ਸੁਸਾਇਟੀ ਮੈਂਬਰਾਂ ਨੇ ਹਿੰਦੂ ਲੈਲੈਂਡ ਕੰਪਨੀ ਦੇ ਸਪਣ ਸ਼ਰਮਾ, ਭੂਸ਼ਨ ਜੌਹਰ, ਨੀਨਮ, ਗਗਨ ਕਪੂਰ, ਸੰਦੀਪ, ਗਗਨ ਸੈਣੀ, ਵਿਨੋਦ ਅਤੇ ਸਮੂਹ ਪੰਜਾਬ ਟੋ-ਵੀਲਰ ਡੀਪਾਰਟਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਜਿਹਨਾ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਵਿਚ ਜਰੂਰਤਮੰਦ ਪਰਿਵਾਰਾਂ ਲਈ ਖੁੱਲ੍ਹੇ ਦਿਲ ਨਾਲ ਜੋਗਦਾਨ ਦਿੱਤਾ।

Share the News

Lok Bani

you can find latest news national sports news business news international news entertainment news and local news