ਜੇ ਕਰ ਘਰ ਚ ਬਾਲਦੇ ਹੋ ਅੰਗੀਠੀ ਤਾ ਪੜੋ ਇਹ ਖ਼ਬਰ ….
ਅਬੋਹਰ ( ਵਰਿੰਦਰ ਸਿੰਘ ) ਅਬੋਹਰ ਦੇ ਪਿੰਡ ਵਰਿਆਮ ਖੇੜਾ ‘ਚ ਰਹਿੰਦੇ ਇੱਕ ਮਾਂ-ਪੁੱਤ ਦੀ ਕਮਰੇ ‘ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਉੱਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਤੇ ਪੂਰੇ ਹਲਕੇ ਚ ਇਸ ਮਾਂ ਪੁੱਤ ਦੀ ਮੌਤ ਦੀ ਖ਼ਬਰ ਦੇ ਚਰਚੇ ਹਨ