ਮੀਡੀਆ ਕਲੱਬ ਨੇ ਕੀਤੀ ਪੱਤਰਕਾਰ ਨਾਲ ਗੁੰਡਾਗਰਦੀ ਦੀ ਨਿਖੇਧੀ …..

ਮੀਡੀਆ ਕਲੱਬ ਨੇ ਕੀਤੀ ਪੱਤਰਕਾਰ ਨਾਲ ਗੁੰਡਾਗਰਦੀ ਦੀ ਨਿਖੇਧੀ …..
ਅੰਮ੍ਰਿਤਸਰ ( ਹੀਰਾ ਸਿੰਘ ) ਅੰਮ੍ਰਿਤਸਰ ਚ ਪੱਤਰਕਾਰ ਸੁਖਚੈਨ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਪੰਜਾਬੀ ਗਾਇਕ ਸਿੱਧੂ ਮੁੱਸੇ ਵਾਲੇ ਦੇ ਬਾਊਂਸਰਾਂ ਵੱਲੋ ਜੋ ਗੁੰਡਾਗਰਦੀ ਕਰਕੇ ਪਤਰਕਾਰ ਨੂੰ ਸੱਟਾਂ ਲਗਾਈਆਂ ਗਈਆਂ ਹਨ।ਇਸ ਦੀ ਮੀਡਿਆ ਕਲੱਬ ( ਰਜਿ) ਜਲੰਧਰ ਪੰਜਾਬ ਦੇ ਸਮੂੰਹ ਅਹੁੱਦੇਦਾਰਾਂ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ ਤੇ ਇਸ ਪਤਰਕਾਰ ਨਾਲ ਮੀਡੀਆ ਕਲੱਬ ਪੂਰੀ ਤਨ ਦੇਹੀ ਨਾਲ ਖੜਾ ਹੈ ਤੇ ਪ੍ਰਸ਼ਾਸ਼ਨ ਤੋਂ ਮੰਗ ਕਰਦਾ ਹੈ ਕੀ ਦੋਸ਼ੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾ ਜੋ ਅਗੇ ਵਾਸਤੇ ਕਿਸੇ ਵੀ ਪਤਰਕਾਰ ਨਾਲ ਇਸ ਤਰਾਂ ਦੀ ਘਟਨਾ ਨਾ ਵਾਪਰ ਸਕੇ ਇਸ ਮੌਕੇ ਮੀਡੀਆ ਕਲੱਬ ਦੇ ਚੈਅਰਮੈਨ ਅਮਨ ਮਹਿਰਾ,ਕਨਵੀਨਰ ਮਨਵੀਰ ਸਿੰਘ ਵਾਲੀਆਂ,ਪ੍ਰਧਾਨ ਸੰਜੀਵ ਸ਼ੈਲੀ ,ਜਨ-ਸੈਕਟਰੀ ਸੁਦੇਸ਼ ਸ਼ਰਮਾ ,ਕੈਸ਼ੀਅਰ ਡੀ.ਸੀ ਕੌਲ ,ਉਪ ਪ੍ਰਧਾਨ ਜਤਿੰਦਰ ਸ਼ਰਮਾ ,ਮੀਤ ਪ੍ਰਧਾਨ ਜਤਿੰਦਰ ਕੁਮਾਰ ,ਸਲਾਹਕਾਰ ਵਿੰਨ੍ਹੇ ਪਾਲ ,ਮੁਖ ਸਲਾਹਕਾਰ ਟਿੰਕੂ ਪੰਡਤ ਉਪ ਕੈਸ਼ੀਅਰ ਪੰਕਜ ਕੁਮਾਰ ਪੀ.ਆਰ .ਓ ਹਰਸ਼ ਕੁਮਾਰ ਆਦਿ ਨੇ ਇਸ ਘਟਨਾ ਦੀ ਸਖਤ ਨਿਖੇਦੀ ਕੀਤੀ

Share the News

Lok Bani

you can find latest news national sports news business news international news entertainment news and local news