ਮੋਟਰਸਾਈਕਲ ਸਵਾਰ ਦੀ ਕਿਵੇਂ ਹੋਈ ਮੌਤ …..

ਮੋਟਰਸਾਈਕਲ ਸਵਾਰ ਦੀ ਕਿਵੇਂ ਹੋਈ ਮੌਤ …..
ਡਲਹੌਜੀ ਰੋਡ ਤੇ ਭਰਮੌਰ ‘ਤੇ ਲੂਨਾ ਨੇੜੇ ਵਾਪਰੇ ਹਾਦਸੇ ‘ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲੇਰਾ ਤਹਿਸੀਲ ਡਲਹੌਜ਼ੀ, ਨਿਵਾਸੀ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਐਤਵਾਰ ਨੂੰ ਦੇਰ ਸ਼ਾਮ ਨੂੰ ਹੋਈ ਇਸ ਘਟਨਾ ‘ਚ ਰਾਜੇਸ਼ ਕੁਮਾਰ ਮੋਟਰਸਾਈਕਲ ਸਣੇ ਸੜਕ ਤੋਂ ਹੇਠਾਂ ਡੂੰਘੀ ਖੱਡ ‘ਚ ਡਿੱਗਿਆ ਜਿੱਥੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Share the News

Lok Bani

you can find latest news national sports news business news international news entertainment news and local news