By using this site, you agree to the Privacy Policy and Terms of Use.
Accept
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Reading: Youthes Honored:11 ਲੋਕਾਂ ਨੂੰ ਜਾਨ ਬਚਾਉਣ ਵਾਲੇ 2 ਨੌਜਵਾਨਾਂ ਨੂੰ ਅਜ਼ਾਦੀ ਦਿਹਾੜੇ ‘ਤੇ ਕੀਤਾ ਜਾਵੇਗਾ ਸਨਮਾਨਤ
Share
Notification Show More
Font ResizerAa
Font ResizerAa
lokbani.comlokbani.com
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
  • Home
  • India
  • Punjab
  • Jalandhar
  • Business
  • Lifestyle
  • Technology
  • Religious
  • World
Have an existing account? Sign In
Follow US
© 2022 Foxiz News Network. Ruby Design Company. All Rights Reserved.
lokbani.com > Latest News > Punjab > Youthes Honored:11 ਲੋਕਾਂ ਨੂੰ ਜਾਨ ਬਚਾਉਣ ਵਾਲੇ 2 ਨੌਜਵਾਨਾਂ ਨੂੰ ਅਜ਼ਾਦੀ ਦਿਹਾੜੇ ‘ਤੇ ਕੀਤਾ ਜਾਵੇਗਾ ਸਨਮਾਨਤ
Punjab

Youthes Honored:11 ਲੋਕਾਂ ਨੂੰ ਜਾਨ ਬਚਾਉਣ ਵਾਲੇ 2 ਨੌਜਵਾਨਾਂ ਨੂੰ ਅਜ਼ਾਦੀ ਦਿਹਾੜੇ ‘ਤੇ ਕੀਤਾ ਜਾਵੇਗਾ ਸਨਮਾਨਤ

Ranjeet Kaur
Last updated: July 26, 2025 1:06 pm
By Ranjeet Kaur 2 Min Read
Share
SHARE
Lokbani
Lokbani
Lokbani
Lokbani

ਸਰਹਿੰਦ:Youthes Honored:ਨਹਿਰ ਹਾਦਸੇ ਵਿਚ 11 ਜ਼ਿੰਦਗੀਆਂ ਬਚਾਉਣ ਵਾਲੇ 2 ਨੌਜਵਾਨਾਂ ਕ੍ਰਿਸ਼ਨ ਕੁਮਾਰ ਪਾਸਵਾਨ ਤੇ ਜਸਕਰਨ ਸਿੰਘ ਨੂੰ ਲੋਈਆਂ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਬਾਕੀ 15 ਅਗਸਤ ਨੂੰ ਤਿੰਨਾਂ ਨੂੰ 25000-25000 ਰੁਪਏ ਦੇ ਨਾਲ ਇੱਕ CM ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਬਹਾਦਰ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਨੇ ਇਸ ਹਾਦਸੇ ਵਿਚ ਆਪਣੀ ਜਾਨ ਦੀ ਬਾਜ਼ੀ ਲਾਉਣ ਵਾਲੀ ਬਠਿੰਡਾ ਪੀਸੀਆਰ ਟੀਮ ਨਾਲ ਮੁਲਾਕਾਤ ਕੀਤੀ ਸੀ ਤੇ ਐਲਾਨ ਕੀਤਾ ਸੀ ਕਿ ਇਸ ਟੀਮ ਦੇ ਮੁਲਾਜ਼ਮਾਂ ਨੂੰ ਰਾਜ ਪੱਧਰੀ ਅਜ਼ਾਦੀ ਸਮਾਰੋਹ ਦੌਰਾਨ ਮੁੱਖ ਮੰਤਰੀ ਰੱਖਯਕ ਪਦਕ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਹਾਦਸੇ ਦੇ ਰੀਅਲ ਹੀਰੋਜ਼ ਵਿਚ ਦੋ ਨੌਜਵਾਨ ਬੀਤੇ ਦਿਨ ਸੀ.ਐੱਮ. ਮਾਨ ਨੂੰ ਨਹੀਂ ਮਿਲੇ ਸਨ, ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਿਸ਼ਨ ਕੁਮਾਰ ਤੇ ਜਸਕਰਨ ਸਿੰਘ ਨੂੰ ਸਪੈਸ਼ਲ ਗੱਡੀ ਭੇਜ ਕੇ ਆਪਣੇ ਕੋਲ ਬੁਲਾਇਆ ਤੇ ਉਨ੍ਹਾਂ ਦੀ ਬੇਮਿਸਾਲ ਹਿੰਮਤ ਵੀ ਖੂਬ ਪ੍ਰਸ਼ੰਸਾ ਕੀਤੀ।

ਦੱਸ ਦੇਈਏ ਕਿ ਹਾਲ ਹੀ ਵਿਚ ਬਠਿੰਡਾ ਦੀ ਸਰਹਿੰਦ ਨਹਿਰ ਵਿਚ ਇਨ੍ਹਾਂ ਨੌਜਵਾਨਾਂ ਨੇ ਇੱਕ ਕਾਰ ਵਿਚ ਡੁੱਬਦੇ ਹੋਏ ਪਰਿਵਾਰ ਨੂੰ ਬਚਾਇਆ, ਜਿਨ੍ਹਾਂ ਵਿਚ ਬੱਚਿਆਂ ਸਣੇ 11 ਲੋਕ ਸ਼ਾਮਲ ਸਨ। ਇਨ੍ਹਾਂ ਵਿਚੋਂ ਕਈਆਂ ਨੂੰ ਤਾਂ ਤੈਰਣਾ ਵੀ ਨਹੀਂ ਆਉਂਦਾ ਸੀ ਪਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਤੇ 11 ਜਾਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਪੀਸੀਆਰ ਟੀਮ ਦੇ ਮੁਲਾਜ਼ਮ ਨੇ ਕਿਹਾ ਕਿ ਡੀਸੀ ਸਾਹਿਬ ਨੂੰ ਲਾਈਫ ਜੈਕੇਟਾਂ ਮੁਹੱਈਆ ਕਰਵਾਉਣ ਬਾਰੇ ਕਿਹਾ ਗਿਆ ਹੈ ਤਾਂਜੋ ਭਵਿੱਖ ਅਜਿਹਾ ਕੋਈ ਹਾਦਸਾ ਵਾਪਰੇ ਤਾਂ ਲੋਕਾਂ ਨੂੰ ਬਚਾਇਆ ਜਾ ਸਕੇ। ਨੌਜਵਾਨਾਂ ਨੇ ਕਿਹਾ ਕਿ ਨਹਿਰਾਂ ਦੇ ਸਾਈਡ ‘ਤੇ ਬੈਰੀਕੇਡ ਜਾਂ ਰੇਲਿੰਗ ਕਰਨੀ ਚਾਹੀਦੀ ਹੈ ਤਾਂਜੋ ਅਜਿਹੇ ਹਾਦਸੇ ਨਾ ਵਾਪਰਣ।

Lokbani
Lokbani
Lokbani
Lokbani
Lokbani
Lokbani

You Might Also Like

ਮੀਡੀਆ ਕਲੱਬ ਨੇਂ ਕੀਤੀ ਪੁਲਿਸ ਕਮਿਸ਼ਨਰ ਤੇ ਡੀਸੀਪੀ ਨਾਲ ਮੁਲਾਕਾਤ

body  found in hadda road:ਅੱਧੀ ਰਾਤ ਵੇਲੇ ਹੱਡਾ ਰੋੜੀ ਚੋਂ ਉੱਡ ਰਹੀਆਂ ਸਨ ਅੱਗ ਦੀਆਂ ਲਪਟਾਂ, ਮੌਕੇ ਤੇ ਆਈ ਪੁਲਿਸ ਤਾਂ ਉੱਡ ਗਏ ਹੋਸ਼

देशभक्ति और नशामुक्त समाज का संदेश का प्रचार करने के बाद ‘राइड फॉर पीस’ की महिला बाइकर्स लौटी वापिस

ਪਾਕਿਸਤਾਨੀ ਚੈਨਲਾਂ ਅਤੇ ਸੈਲੀਬ੍ਰਿਟੀਜ ਦੇ ਸੋਸ਼ਲ ਮੀਡੀਆ ਅਕਾਊਂਟ ਫਿਰ ਹੋਏ ਐਕਟਿਵ, ਆਪ੍ਰੇਸ਼ਨ ਸਿੰਦੂਰ ਦੌਰਾਨ ਲਗਾਈ ਸੀ ਪਾਬੰਦੀ

ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਦਾ ਅਹੁਦਾ ਸੰਭਾਲ ਸਮਾਰੋਹ ਅਤੇ ਪਲੇਠੀ ਜਿਲ੍ਹਾ ਵਰਕਰ ਮੀਟਿੰਗ ਹੋਈ

Share This Article
Facebook X Whatsapp Whatsapp Email Copy Link Print
What do you think?
Love0
Sad0
Happy0
Sleepy0
Angry0
Dead0
Wink0
Previous Article CBI Register FIR:CBI ਵਲੋਂ ਕਰਨਲ ਬਾਠ ਕੁੱਟਮਾਰ ਮਾਮਲੇ ‘ਚ 3 ਇੰਸਪੈਕਟਰਾਂ ਸਣੇ 5 ਪੁਲਿਸ ਮੁਲਾਜ਼ਮਾਂ FIR ਦਰਜ
Next Article captain amarinder singh:ਮਜੀਠੀਆ ਦੇ ਹੱਕ ‘ਚ ਆਏ ਕੈਪਟਨ ਅਮਰਿੰਦਰ ਸਿੰਘ
Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
YoutubeSubscribe
WhatsAppFollow
Google NewsFollow

Latest News

Daily Lokbani 25 September 2025
Punjab
Daily Lokbani 24 September 2025
Punjab
Daily Lokbani 23 September 2025
Punjab
ਮੀਡੀਆ ਜਗਤ ਲਈ ਬੂਰੀ ਖ਼ਬਰ ਸੀਨੀਅਰ ਪੱਤਰਕਾਰ ਬੀ.ਡੀ ਸ਼ਰਮਾ ਦੀ ਹੋਈ ਮੌਤ
Jalandhar
ਹਰਦਿਆਲ ਨਗਰ ਚ ਜਗਰਾਤਾ 27 ਨੂੰ
Jalandhar
Daily Lokbani 22 September 2025
Punjab
Daily Lokbani 21 September 2025
Punjab
Daily Lokbani 20 September 2025
Punjab
स्वच्छता ही सेवा अभियान की शुरुआत, गांवों के लोगों को किया जा रहा सफाई के प्रति जागरुक
Jalandhar
Daily Lokbani 19 September 2025
Punjab
lokbani.comlokbani.com
Follow US
© 2022 Lokbani. All Rights Reserved. Designed by iTree Network Solutions +91-8699235413.
  • About Us
  • Privacy Policy
  • Terms and Conditions
  • Disclaimer
  • Contact Us
lokbani logo
Welcome Back!

Sign in to your account

Username or Email Address
Password

Lost your password?