*ਵਾਰਡ 4 ਤੋਂ ਆਪ ਉਮੀਦਵਾਰ ਜਗੀਰ ਸਿੰਘ ਡਬਲ ਇੰਜਨ ਦੀ ਸਰਕਾਰ ਨਾਲ ਕਰਨਗੇ ਵਾਰਡ ਦਾ ਭਰਪੂਰ ਵਿਕਾਸ*
ਜਲੰਧਰ, ਲੋਕ ਬਾਣੀ — ਨਗਰ ਨਿਗਮ ਚੌਣਾਂ ਵਿੱਚ ਵਾਰਡ ਨੰਬਰ 4 ਤੋਂ ਆਪ ਦੇ ਉਮੀਦਵਾਰ ਜਗੀਰ ਸਿੰਘ ਨੂੰ ਅੱਜ ਉਨ੍ਹਾਂ ਦੇ ਵਾਰਡ ਸੂਚੀ ਪਿੰਡ ਚ ਲੋਕਾਂ ਨੇ ਭਰਭੂਰ ਪਿਆਰ ਦਿੱਤਾ ਤੇ ਪੂਰੇ ਇਲਾਕੇ ਵਿੱਚ ਡੋਰ ਟੂ ਡੋਰ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਜਗੀਰ ਸਿੰਘ ਜੀ ਨੇ ਕਿਹਾ ਡਬਲ ਇੰਜਨ ਦੀ ਸਰਕਾਰ ਨਾਲ ਉਹ ਜਿੱਤਣ ਤੋਂ ਬਾਅਦ ਭਰਪੂਰ ਵਿਕਾਸ ਕਰਵਾਉਣਗੇ ਇਸ ਮੌਕੇ ਆਪ ਸਰਕਾਰ ਦੇ ਹੱਕ ਵਿੱਚ ਨਾਅਰੇਆ ਨਾਲ ਪੂਰਾ ਇਲਾਕਾ ਗੁੰਝ ਉਠੀਆਂ
ਵਾਰਡ 4 ਤੋਂ ਆਪ ਉਮੀਦਵਾਰ ਜਗੀਰ ਸਿੰਘ ਡਬਲ ਇੰਜਨ ਦੀ ਸਰਕਾਰ ਨਾਲ ਕਰਨਗੇ ਵਾਰਡ ਦਾ ਭਰਪੂਰ ਵਿਕਾਸ*
Leave a Comment