



ਜਲੰਧਰ ਚ ਨਜਾਇਜ਼ ਉਸਾਰੀਆਂ ਜ਼ੋਰਾਂ ਤੇ
ਜਲੰਧਰ, ਲੋਕ ਬਾਣੀ — ਜਲੰਧਰ ਦਾ ਨਗਰ ਨਿਗਮ ਹਮੇਸ਼ਾ ਤੋਂ ਹੀ ਸੁਰੱਖਿਆ ਵਿੱਚ ਰਹਿੰਦਾ ਹੈ ਤੇ ਕਰਮਚਾਰੀਆਂ ਦਾ ਬੋਲ ਬਾਲਾ ਹੈ ਸਭ ਕੁਝ ਅਣਦੇਖਾ ਕਰ ਕੇ ਸ਼ਹਿਰ ਵਿੱਚ ਸ਼ਰੇਆਮ ਨਜਾਇਜ਼ ਉਸਾਰੀਆਂ ਕਰ ਕੇ ਸਰਕਾਰ ਨੂੰ ਲੱਖਾਂ ਦਾ ਚੁੱਨਾ ਲਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਐਸ ਡੀ ਕਾਲਜ ਰੋਡ ਤੇ ਪੈਂਦੇ ਮੁਹੱਲੇ ਦਾ ਹੈ ਜਿਥੇ ਸ਼ਰੇਆਮ ਅੱਗੇ ਪੜਦੇ ਟੱਗ ਕੇ ਦੁਕਾਨਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਤੇ ਪ੍ਰਸ਼ਾਸਨ ਇਸ ਨੂੰ ਰੋਕ ਕੇ ਕਾਰਵਾਈ ਕਰੇਗਾ





