



ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਸ਼ਿਵ ਸੈਨਾ ਪ੍ਰਧਾਨ ਦਾ ਕਤਲ ਪੜ੍ਹੋ ਪੂਰੀ ਖਬਰ
ਮੋਗਾ, ਲੋਕ ਬਾਣੀ — ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੋਗਾ ਤੋਂ ਆ ਰਹੀ ਹੈ ਜਿਥੇ ਗੋਲੀਆਂ ਚੱਲੀਆਂ ਹਨ ਤੇ ਸ਼ਿਵ ਸੇਨਾ ਛਿੰਦੇ ਦੇ ਜ਼ਿਲ੍ਹਾ ਪ੍ਰਧਾਨ ਮੋਗਾ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਮੰਗ ਰਾਏ ਮੰਗਾ ਵਜੋਂ ਹੋਈ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ


