



ਪੰਜਾਬ ਵਿੱਚ 14 ਜਨਵਰੀ ਨੂੰ ਖੁੱਲਣਗੇ ਸਕੂਲ
ਪੰਜਾਬ ਚ ਠੰਡ ਤੇ ਧੁੰਦ ਵਧਣ ਕਾਰਨ ਲੋਹੜੀ ਤੱਕ 13 ਜਨਵਰੀ ਦਿਨ ਸੋਮਵਾਰ ਤੱਕ ਸਾਰੇ ਸਕੂਲਾਂ ਵਿੱਚ ਛੁੱਟੀਆਂ ਹੋ ਗਈਆਂ ਪੰਜਾਬ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਰਬਾਰ ਤੋਂ ਇਹ ਫੈਸਲਾ ਠੰਡ ਤੇ ਤੁਹਾਨੂੰ ਤਾਂ ਵਧਣ ਕਾਰਨ ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ।





