ਵਾਲਮੀਕੀ ਟਾਈਗਰ ਫੋਰਸ ਨੇ ਜਲੰਧਰ ਚ ਮਨਾਇਆ ਡਾ : ਭੀਮ ਰਾਉ ਅੰਬੇਦਕਰ ਜੀ ਦਾ 135 ਵਾਂ ਜਨਮਦਿਨ
ਜਲੰਧਰ - ਅੱਜ 14 ਅਪ੍ਰੈਲ ਨੂੰ ਵਾਲਮੀਕੀ ਟਾਈਗਰ ਫੋਰਸ ਆਲ ਇੰਡੀਆ ਹੈੱਡ ਆਫ਼ਿਸ ਜਲੰਧਰ ਵੱਲੋਂ ਡਾ : ਭੀਮ ਰਾਉ ਅੰਬੇਦਕਰ ਜੀ ਦਾ 135 ਵਾ ਜਨਮਦਿਨ ਬੜੀ ਧੂਮਧਾਮ ਨਾਲ ਮਨਾਇਆ । ਇਸ ਮੋਕੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਜੈ ਖੋਸਲਾ ਤੇ ਉੱਪ ਰਾਸ਼ਟਰੀ ਪ੍ਰਧਾਨ ਵਿੱਕੀ ਚੀਦਾ ਜੀ ਦੀ ਅਗਵਾਈ ਵਿੱਚ ਨੀਲਾ ਮਾਰਚ ਕੱਢਿਆ ਗਿਆ ।
