• Sunday, 19 April 2026
Advertisement Advertisement
ਪੰਜਾਬ ਦਾ ਇਕ ਹੋਰ ਵਿਧਾਇਕ ਗ੍ਰਿਫ਼ਤਾਰ ਪੜ੍ਹੋ ਪੂਰੀ ਖਬਰ

25 Mar 2026

ਪੰਜਾਬ ਦਾ ਇਕ ਹੋਰ ਵਿਧਾਇਕ ਗ੍ਰਿਫ਼ਤਾਰ ਪੜ੍ਹੋ ਪੂਰੀ ਖਬਰ

 

ਪੰਜਾਬ ਦਾ ਇਕ ਹੋਰ ਵਿਧਾਇਕ ਗ੍ਰਿਫ਼ਤਾਰ ਪੜ੍ਹੋ ਪੂਰੀ ਖਬਰ 

ਚੰਡੀਗੜ੍ਹ, ਲੋਕ ਬਾਣੀ --ਪੰਜਾਬ ਦੀ ਸਰਕਾਰ ਦੇ ਵਿਧਾਇਕ ਨੂੰ ਕਾਬੂ ਕਰਨ ਦੀ ਖ਼ਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਲਕਾ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਪਟਿਆਲਾ ਪੁਲਿਸ ਵਲੋਂ ਕੀਤੀ ਗਈ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਪਠਾਨਮਾਜਰਾ ਨੂੰ ਜਬਰ ਜਨਾਹ ਦੇ ਇਕ ਮਾਮਲੇ ’ਚ ਸਤੰਬਰ 2025 ਤੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।

Published on: 25 Mar 2026

Amandeep Mehra
📣 Share this post

Latest News