• Sunday, 7 June 2026
Advertisement Advertisement
ਮੋਦੀ ਦੇ ਦਾਅਵਿਆਂ ਦੀ ਨਿਕਲੀ ਹਵਾ ਗਰੀਬਾ ਲਈ ਆਈ ਆਫਤ ਦੀ ਖ਼ਬਰ ਪੜੋ

07 Jun 2026

ਮੋਦੀ ਦੇ ਦਾਅਵਿਆਂ ਦੀ ਨਿਕਲੀ ਹਵਾ ਗਰੀਬਾ ਲਈ ਆਈ ਆਫਤ ਦੀ ਖ਼ਬਰ ਪੜੋ

ਮੋਦੀ ਦੇ ਦਾਅਵਿਆਂ ਦੀ ਨਿਕਲੀ ਹਵਾ ਗਰੀਬਾ ਲਈ ਆਈ ਆਫਤ ਦੀ ਖ਼ਬਰ ਪੜੋ 

 

ਜਲੰਧਰ, ਵਿਸ਼ਾਲ ਸ਼ੈਲੀ -- ਪੂਰੇ ਦੇਸ਼ ਵਿਚ ਲੋਕ ਪਰੇਸ਼ਾਨ ਹਨ ਤੇ ਪ੍ਰਧਾਨ ਮੰਤਰੀ ਮੋਦੀ ਵੱਡੇ ਭਾਸ਼ਨਾਂ ਦਾ ਹੜ ਲਿਆ ਦਿੰਦੇ ਹਨ ਹਰ ਵਾਰ ਦਿਲ ਕੀ ਬਾਤ ਜੋ ਅਜ ਤਕ ਕਿਸੇ ਵੀ ਗਰੀਬ ਦੇ ਹੱਕ ਚ ਨਹੀਂ ਕਹਿ ਗਈ ਨਾ ਹੀ ਕਦੇ ਕੋਈ ਰਾਹਤ ਦਿੱਤੀ ਗਈ ਹਰ ਵਾਰ ਨਵਾਂ ਡਰਾਮਾ ਘਰੇਲੂ ਵਸਤੂਆਂ ਦਿਆ ਕੀਮਤਾਂ ਆਸਮਾਨ ਨੂੰ ਹਥ ਲਾ ਰਹਿਆਂ ਹਨ ਲੋਕ ਦੁਖੀ ਹਨ ਪੁੱਛਣ ਵਾਲਾ ਕੋਈ ਨਹੀਂ ਤਾਜ਼ਾ ਮਾਮਲਾ ਦੇਸ਼ ਚ ਮਹਿੰਗਾਈ ਦੀ ਮਾਰ; ਇਕ ਵਾਰ ਫੇਰ ਪੈ ਗਈ ਹੈ ਨੋਟੀਫਿਕੇਸ਼ਨ ਦੇ ਅਨੁਸਾਰ, 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ ਵਿੱਚ 29 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਹੁਣ ਦੇਸ਼ ਦੇ ਲੋਕ ਕਿਥੇ ਜਾਣ ਬੈਂਕ ਦੇ ਬਾਹਰ ਲੱਗੇ ਏਟੀਐਮ ਚ ਪੈਸਾ ਨਹੀਂ ਨਿਕਲ ਰਿਹਾ ਆਖਰ ਕਾਰ ਦੇਸ਼ ਦਾ ਰੱਬ ਹੀ ਰਾਖਾ ਹੈ 

Published on: 07 Jun 2026

Amandeep Mehra
📣 Share this post

Latest News