• Sunday, 19 April 2026
Advertisement Advertisement
ਕਿਸੇ ਵੀ ਪਤਰਕਾਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਚੇਅਰਮੈਨ ਮਹਿਰਾ

10 Apr 2026

ਕਿਸੇ ਵੀ ਪਤਰਕਾਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਚੇਅਰਮੈਨ ਮਹਿਰਾ

ਕਿਸੇ ਵੀ ਪਤਰਕਾਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਚੇਅਰਮੈਨ ਮਹਿਰਾ 

ਜਲੰਧਰ, ਵਿਸ਼ਾਲ ਸ਼ੈਲੀ -- ਪੰਜਾਬ ਭਰ ਦੇ ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਪੰਜਾਬ ਦੇ ਚੇਅਰਮੈਨ ਅਮਨ ਮਹਿਰਾ ਨੇ ਕਿਹਾ ਕੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਚ ਚੋਣਾ ਦੀ ਰੁੱਤ ਸ਼ੁਰੂ ਹੋ ਰਹੀ ਹੈ ਤੇ ਪਤਰਕਾਰਾਂ ਨੂੰ ਲੋਕਾਂ ਦੇ ਹਿੱਤਾਂ ਲਈ ਸੱਚ ਲਿਖਣਾਂ ਤੇ ਬੋਲਣ ਦਾ ਪੂਰਾ ਅਧਿਕਾਰ ਹੈ ਅਤੇ ਮੀਡੀਆ ਕਿਸੇ ਵੀ ਕੀਮਤ ਤੇ ਸੱਚ ਨੂੰ ਲੋਕਾਂ ਸਾਹਮਣੇ ਲੈ ਕੇ ਆਵੇਗਾ ਚਾਹੇ ਉਹ ਸਰਕਾਰ ਦੇ ਚੰਗੇ ਕੰਮ ਹੋਣ ਜਾ ਬੁਰਾਈਆਂ ਇੰਨਾ ਨੂੰ ਉਜਾਗਰ ਕਰਨਾ ਪਤਰਕਾਰ ਦਾ ਪਹਿਲਾ ਕੰਮ ਹੈਂ ਇਸ ਕੰਮ ਵਿੱਚ ਵਿਘਣ ਪਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਤੇ ਨਾ ਹੀ ਸਾਡੇ ਕਿਸੇ ਵੀ ਪਤਰਕਾਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਲਦ ਹੀ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਲੱਬ ਵੱਲੋਂ ਕੀਤੀਆਂ ਜਾਣਗੀਆਂ

Published on: 10 Apr 2026

Amandeep Mehra
📣 Share this post

Latest News