• Sunday, 19 April 2026
Advertisement Advertisement
ਹਿਮਾਚਲ ਚ ਬਾਬੇ ਦੇ ਭਗਤਾਂ ਨਾਲ ਹੋ ਰਹੀ ਹੈ ਲੁੱਟ ਲੱਖਾਂ ਸ਼ਰਧਾਲੂ ਠੱਗੀ ਦਾ ਹੋ ਰਹੇ ਸ਼ਿਕਾਰ, ਕਾਂਗਰਸ ਦੇਵੇ ਧਿਆਨ

06 Apr 2026

ਹਿਮਾਚਲ ਚ ਬਾਬੇ ਦੇ ਭਗਤਾਂ ਨਾਲ ਹੋ ਰਹੀ ਹੈ ਲੁੱਟ ਲੱਖਾਂ ਸ਼ਰਧਾਲੂ ਠੱਗੀ ਦਾ ਹੋ ਰਹੇ ਸ਼ਿਕਾਰ, ਕਾਂਗਰਸ ਦੇਵੇ ਧਿਆਨ

ਹਿਮਾਚਲ ਚ ਬਾਬੇ ਦੇ ਭਗਤਾਂ ਨਾਲ ਹੋ ਰਹੀ ਹੈ ਲੁੱਟ ਲੱਖਾਂ ਸ਼ਰਧਾਲੂ ਠੱਗੀ ਦਾ ਹੋ ਰਹੇ ਸ਼ਿਕਾਰ, ਕਾਂਗਰਸ ਦੇਵੇ ਧਿਆਨ 

ਜਲੰਧਰ, ਲੋਕ ਬਾਣੀ -- ਚੇਤ ਮਹੀਨੇ ਲੱਖਾ ਕਰੋੜਾਂ ਸ਼ਰਧਾਲੂ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਹਿਮਾਚਲ ਪ੍ਰਦੇਸ਼ ਚ ਪਹੁੰਚਦੇ ਹਨ ਉਹ ਇਹ ਯਾਤਰਾ ਵੱਡੇ ਛੋਟੇ ਵਾਹਨਾਂ ਦੁਆਰਾ ਤੇਅ ਕਰਦੇ ਹਨ ਤੇ ਬਾਬਾ ਜੀ ਦੇ ਮੇਲੇ ਮੋਕੇ ਲੰਗਰ ਆਦਿ ਵੀ ਲੱਗਾ ਕੇ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ ਇਹ ਪ੍ਰਥਾ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਤੇ ਚੱਲਦੀ ਰਹੇਗੀ ਪਰ ਹਿਮਾਚਲ ਪ੍ਰਦੇਸ਼ ਚ ਅਜਿਬ ਲੁੱਟ ਸਾਹਮਣੇ ਆ ਰਹੀ ਹੈ ਰਸਤੇ ਚ ਨਾਕਾ ਲੱਗਾ ਕੇ ਖੜ੍ਹੇ ਸਿਵਲ ਵਰਦੀ ਜਾ ਟੈਕਸ ਦੇ ਨਾਮ ਤੇ ਵੱਡੇ ਪਧਰ ਤੇ ਨਜਾਇਜ਼ ਵਸੂਲੀ ਤੇ ਭ੍ਰਿਸ਼ਟਾਚਾਰ ਲੱਖਾਂ ਭਗਤਾਂ ਨਾਲ ਹੋ ਰਿਹਾ ਹੈ ਇੰਨਾ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਪ੍ਰਬੰਧ ਕਰਨ ਦੀ ਬਜਾਏ ਇੰਨਾ ਭਗਤਾਂ ਨਾਲ ਲੁੱਟ ਕਰਨ ਦੀ ਖ਼ਬਰ ਸਾਹਮਣੇ ਆਈ ਹੈ ਤੇ ਥੋੜੀ ਜਿਹੀ ਪਰਚੀ ਤੇ ਡਬਲ ਪੈਸੇ ਆਪ ਵਸੂਲੇ ਜਾ ਰਹੇ ਹਨ ਜੋ ਦੇਣਾ ਡਰਾਈਵਰ ਤੇ ਭਗਤਾਂ ਦੀ ਮਜ਼ਬੂਤਰੀ ਬਣੀ ਹੋਈ ਹੈ ਜੇਕਰ ਕੋਈ ਨਾ ਦੇਵੇ ਤਾਂ ਉਸ ਦਾ ਚਲਾਨ ਜਾ ਖਜਲ ਖੁਆਰ ਕੀਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਇਸ ਵੱਡੇ ਭ੍ਰਸ਼ਟਾਚਾਰ ਵਿਰੁੱਧ ਕਾਰਵਾਈ ਜਲਦ ਕਰਨੀ ਚਾਹੀਦੀ ਹੈ

Published on: 06 Apr 2026

Amandeep Mehra
📣 Share this post

Latest News