



ਜਲੰਧਰ ਚ ਗੈਂਗਸਟਰ ਤੇ ਪੁਲਿਸ ਹੋਈ ਸਾਹਮਣੇ ਸਾਹਮਣੇ ਦੋ ਗੈਂਗਸਟਰ ਕਾਬੂ
ਜਲੰਧਰ, ਲੋਕ ਬਾਣੀ — ਪੰਜਾਬ ਦੇ ਜਲੰਧਰ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਪੁਲਿਸ ਨੂੰ ਸੂਚੀ ਪਿੰਡ ਏਰੀਆ ਕੋਲ ਗੈਂਗਸਟਰ ਦੀ ਹਰਕਤ ਦੀ ਖ਼ਬਰ ਮਿਲੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਤੇ ਗੈਗਸਟਰਾ ਵਿਚ ਤਕਰੀਬਨ 10 ਗੋਲੀਆਂ ਚੱਲੀਆਂ ਜਿਸ ਵਿੱਚ ਦੋ ਗੈਂਗਸਟਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਕਾਬੂ ਕੀਤੇ ਗਏ ਗੈਂਗਸਟਰ ਖਤਰੀ, ਗੈਂਗ ਦੇ ਗੂਰਗੇ ਦਸੇ ਜਾਂ ਰਹੇ ਹਨ


