ਜਲੰਧਰ ਨਿਗਮ ਚੋਣਾਂ ਦੌਰਾਨ ਪੰਜ ਦੇ ਪੇਪਰ ਹੋਏ ਰੱਦ 438 ਉਮੀਦਵਾਰ ਮੈਦਾਨ ਵਿੱਚ
ਜਲੰਧਰ, ਲੋਕ ਬਾਣੀ —
ਨਗਰ ਨਿਗਮ ਚੋਣਾਂ ‘ਚ ਕੁੱਲ 85 ਵਾਰਡਾਂ ‘ਚ 443 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ‘ਚੋਂ 5 ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਿਹੜੇ-ਕਿਹੜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਤੇ ਕੀ ਕਮੀਆਂ ਸਨ ਹਰ ਵਾਰਡ ਬੰਦੀ ਨਵੀਂ ਹੋਣ ਕਾਰਨ ਪੁਰਾਣੇ ਥੋੜਾ ਨਰਵਸ ਹਨ ਨਵੇਂ ਪੂਰੇ ਜ਼ੋਰ ਸ਼ੌਰ ਨਾਲ ਮੈਦਾਨ ਵਿੱਚ ਡੱਟੇ ਹਨ ਅਸੀਂ ਦਿਖਾਵਾਂਗੇ ਹਰ ਵਾਰਡ ਦਾ ਸੱਚ
ਜਲੰਧਰ ਨਿਗਮ ਚੋਣਾਂ ਦੌਰਾਨ ਪੰਜ ਦੇ ਪੇਪਰ ਹੋਏ ਰੱਦ 438 ਉਮੀਦਵਾਰ ਮੈਦਾਨ ਵਿੱਚ
Leave a Comment