



ਮੀਡੀਆ ਕਲੱਬ ਨੇ ਕਿਤੀਆਂ ਵੱਡੇ ਪੱਧਰ ਤੇ ਨਿਯੁਕਤੀਆਂ
ਜਲੰਧਰ, ਹਰਬੰਸ ਬਿੱਟੂ– ਪੰਜਾਬ ਦੇ ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਵਲੋਂ ਚੇਅਰਮੈਨ ਅਮਨ ਮਹਿਰਾ ਤੇ ਪ੍ਰਧਾਨ ਸੁਨੀਲ ਦੱਤ ਦੀ ਪ੍ਰਧਾਨਗੀ ਚ ਸਥਾਨਕ ਜਲੰਧਰ ਦੇ ਹੋਟਲ ਵਿਚ ਵੱਡੇ ਪੱਧਰ ਤੇ ਕਲੱਬ ਦੀਆਂ ਨਿਯੁਕਤੀਆਂ ਕਿਤੀਆਂ ਗਈਆ ਜਿਸ ਵਿਚ ਹਰਨੇਕ ਸਿੰਘ ਵਿਰਦੀ ਨੂੰ ਸੀਨੀਅਰ ਮੀਤ ਪ੍ਰਧਾਨ, ਰਿੰਕੂ ਸੈਣੀ ਸੀਨੀਅਰ ਮੀਤ ਪ੍ਰਧਾਨ,ਦਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਅਸ਼ੋਕ ਲਾਡੀ ਸੀਨੀਅਰ ਮੀਤ ਪ੍ਰਧਾਨ, ਕੁਸ਼ ਚਾਵਲਾ ਸੀਨੀਅਰ ਮੀਤ ਪ੍ਰਧਾਨ, ਅਨੀਲ ਵਰਮਾ ਮੀਤ ਪ੍ਰਧਾਨ,ਰਾਜ ਸ਼ਰਮਾ ਮੀਤ ਪ੍ਰਧਾਨ,ਗੋਰੀ ਕੇਤਨ ਪੀ ਆਰ ਓ ਵੇਦ ਪ੍ਰਕਾਸ਼ ਪੀ ਆਰ ੳ, ਨਰਿੰਦਰ ਗੁਪਤਾ ਸੈਕਟਰੀ, ਜੁਆਇੰਟ ਸੈਕਟਰੀ ਨੀਤਿਨ ਕੋੜਾ, ਕਮਲਜੀਤ ਸਿੰਘ ਜੁਆਇੰਟ ਕੈਸ਼ੀਅਰ ਨੂੰ ਜ਼ੁਮੇਵਾਰੀਆਂ ਦਿਤਿਆਂ ਗਈਆਂ ਤੇ ਕਲੱਬ ਵਲੋਂ ਜਲਦ ਹੀ ਟੂਰ ਪ੍ਰੋਗਰਾਮ ਤੇ ਲਿਜਾਉਣ ਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਮੁਫ਼ਤ ਬੀਮਾ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਿੱਟੂ ਓਬਰਾਏ ਡੀਸੀ ਪਾਲ ਕੋਲ,, ਜਤਿੰਦਰ ਸ਼ਰਮਾ ਸਲਾਹਕਾਰ,ਰਵੀ ਪਾਲ , ਮੁੱਖ ਸਲਾਹਕਾਰ ਵਿਨੈਪਾਲ, ਸੀਨੀਅਰ ਮੀਤ ਪ੍ਰਧਾਨ ਸਤਪਾਲ ਆਦਿ ਅਨੇਕਾਂ ਪਤਰਕਾਰ ਹਾਜ਼ਰ ਸਨ





