- ਮੀਡੀਆ ਕਲੱਬ ਵਲੋਂ ਨਵੇਂ ਸਾਲ ਮੌਕੇ ਹੋਵੇਗੀ ਇਕ ਸ਼ਾਮ ਪੱਤਰਕਾਰਾਂ ਦੇ ਨਾਂਮ
ਜਲੰਧਰ, ਵਿਸ਼ਾਲ ਸ਼ੈਲੀ– ਪੰਜਾਬ ਭਰ ਦੇ ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਮੈਂਬਰਾਂ ਨਾਲ ਨਵਾਂ ਸਾਲ ਮਨਾਉਣ ਲਈ 3.1.25 ਦਿਨ ਸ਼ੁਕਰਵਾਰ ਨੂੰ ਹੋਟਲ ਸ਼ੇਖੋਂ ਗਰੇੰਡ ਜਲੰਧਰ ਵਿਖੇ ਪ੍ਰੋਗਰਾਮ ਰਖਿਆ ਗਿਆ ਹੈ ਜਿਸ ਵਿਚ ਸਮੂਹ ਪਤਰਕਾਰ ਅਹੁਦੇਦਾਰ ਆਪਣੇ ਰੁਝੇਵਿਆਂ ਤੋਂ ਵੇਹਲੇ ਹੋ ਕੇ ਇਸ ਇਕ ਸ਼ਾਮ ਨੂੰ ਆਪਣੇ ਭਾਈਚਾਰੇ ਨਾਲ ਮਨਾਉਣਗੇ ਇਸ ਸਾਲ ਸਮੂਹ ਮੈਂਬਰਾਂ ਦੀ ਮੰਗ ਤੇ ਤਿੰਨ ਸੀਨੀਅਰ ਪੱਤਰਕਾਰਾ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਵਿਚਾਰ ਸੁਣੇ ਜਾਣਗੇ ਪ੍ਰੋਗਰਾਮ ਨੂੰ ਰੰਗਾ ਰੰਗ ਬਣਾਉਣ ਲਈ ਪੰਜਾਬੀ ਗਾਇਕ ਵੀ ਬੁਲਾਇਆ ਗਿਆ ਹੈ ਤੇ ਆਏਂ ਹੋਏ ਗੈਟਸ ਦਾ ਸਮੂਹ ਅਹੁਦੇਦਾਰਾਂ ਵਲੋਂ ਸਨਮਾਨ ਕੀਤਾ ਜਾਵੇਗਾ
ਮੀਡੀਆ ਕਲੱਬ ਵਲੋਂ ਨਵੇਂ ਸਾਲ ਮੌਕੇ ਹੋਵੇਗੀ ਇਕ ਸ਼ਾਮ ਪੱਤਰਕਾਰਾਂ ਦੇ ਨਾਂਮ
Leave a Comment