



ਮੀਡੀਆ ਕਲੱਬ ਚ ਸੋਗ ਦੀ ਲਹਿਰ
ਜਲੰਧਰ, ਵਿਸ਼ਾਲ ਸ਼ੈਲੀ — ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਦੇ ਪ੍ਰਧਾਨ ਗਗਨ ਵਾਲੀਆਂ ਦੀ ਮਾਤਾ ਅਨੂਰਾਧਾ ਜੀ ਦਾ ਅਚਾਨਕ ਦਿਹਾਂਤ ਹੋ ਜਾਣ ਤੇ ਪੂਰੇ ਮੀਡੀਆ ਕਲੱਬ ਚ ਸੋਗ ਦੀ ਲਹਿਰ ਹੈ ਇਸ ਗੱਲ ਦੀ ਜਾਣਕਾਰੀ ਕਲੱਬ ਦੇ ਚੇਅਰਮੈਨ ਅਮਨ ਮਹਿਰਾਂ, ਜਨਰਲ ਸੈਕਟਰੀ ਮਹਾਂਬੀਰ ਸੇਠ, ਕੈਸ਼ੀਅਰ ਅਨੀਲ ਵਰਮਾ ਨੇ ਦਿੱਤੀ ਤੇ ਕਿਹਾ ਕੀ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ





